ਡਾ. ਸ਼ਹਰਯਾਰ

ਭਾਰਤਪੀਡੀਆ ਤੋਂ
Jump to navigation Jump to search

ਡਾ. ਸ਼ਹਰਯਾਰ ਪੰਜਾਬੀ ਅਤੇ ਹਿੰਦੀ ਕਵੀ ਅਤੇ ਨਾਟਕਕਾਰ ਹੈ। ਉਸ ਦਾ ਪੂਰਾ ਨਾਂ ਸ਼ਹਰਯਾਰ (ਸੰਤੋਖ ਸਿੰਘ ਸ਼ਹਰਯਾਰ) ਹੈ। ਉਹ ਅੰਮ੍ਰਿਤਸਰ ਵਿੱਚ ਰਹਿੰਦਾ ਹੈ।[1]

ਕਿਤਾਬਾਂ

  • ਕਿਲੇ ਸਰਾਵਾਂ ਤੇ ਮਕਬਰੇ (ਕਾਵਿ ਨਾਟਕ)
  • ਕੰਜਕਾਂ ਤੇ ਕੁੜੀਆਂ (ਕਾਵਿ ਨਾਟਕ)
  • ਸੀਸ ਦੀਆ ਪਰ ਸਿਰਰੁ ਨਾ ਦੀਆ
  • ਉੱਚ ਦਾ ਪੀਰ ਤੇ ਹਾਜੀ ਚਿਰਾਗ ਸ਼ਾਹ
  • ਬਾਬਾ ਬੀਰ ਸਿੰਘ ਨੌਰੰਗਾਬਦੀ
  • ਗੋਲੇ ਕਬੂਤਰ (ਬਾਲ ਨਾਟਕ)
  • ਕੌਨ ਥਾ ਸਾਹਿਲ ਪੇ (ਹਿੰਦੀ ਦਾ ਗ਼ਜ਼ਲ ਸੰਗ੍ਰਹਿ)
  • ਭੋਰੇ ਵਾਲਾ ਪੂਰਨ
  • ਪੀਰੋ ਪ੍ਰੇਮਣ (ਕਾਵਿ ਨਾਟਕ)

ਸਨਮਾਨ

ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਉਸਨੂੰ ਗੌਰਵ ਪੁਰਸਕਾਰ ਦਿੱਤਾ ਹੈ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. 1.0 1.1 Service, Tribune News. "ਸਹਿਜ ਤੋਰ ਤੁਰਨ ਵਾਲਾ ਸ਼ਹਰਯਾਰ". Tribuneindia News Service. Retrieved 2021-03-08.