ਡਾ. ਮਨਜੀਤ ਸਿੰਘ ਬੱਲ

ਭਾਰਤਪੀਡੀਆ ਤੋਂ
Jump to navigation Jump to search

ਡਾ. ਮਨਜੀਤ ਸਿੰਘ ਬੱਲ (ਜਨਮ 1 ਅਪਰੈਲ 1953[1]) ਡਾਕਟਰੀ ਵਿਦਿਆ ਦੇ ਅਧਿਆਪਨ ਦੇ ਕਿੱਤੇ ਨਾਲ ਜੁੜੀ ਇੱਕ ਹਸਤੀ ਹੈ। ਆਪ ਸਰਕਾਰੀ ਮੈਡੀਕਲ ਕਾਲਜ਼ ਪਟਿਆਲਾ ਤੋਂ ਪੈਥੌਲਜੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਵੇ। ਇਨ੍ਹਾਂ ਨੂੰ ਸਿਹਤ ਸੰਬੰਧੀ ਪੁਸਤਕਾਂ ਦੇ ਲੇਖਕ ਦੇ ਤੌਰ 'ਤੇ ਵਧੇਰੇ ਜਾਣਿਆ ਜਾਂਦਾ ਹੈ। ਉਸਨੇ ਗਲਪ ਸਾਹਿਤ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ।

ਰਚਨਾਵਾਂ

  • ਸਿਹਤ ਦੀ ਸੰਭਾਲ ਕਿਵੇਂ ਕਰੀਏ?
  • ਕੁਦਰਤ ਦੀ ਕਾਇਨਾਤ
  • ਡੱਬੀਆਂ ਵਾਲਾ ਖੇਸ
  • ਰੋਗਾਂ ਦੀ ਉਤਪਤੀ ਕਿਵੇਂ ਅਤੇ ਕਿਉਂ ?
  • ਸਫ਼ਰਨਾਮਾ ਪਾਂਡੀਚਰੀ
  • ਸਿਹਤ ਸਮੱਸਿਆਵਾਂ ਅਤੇ ਚੇਤਨਤਾ
  • ਕਾਰਵਾਂ ਚਲਦਾ ਰਹੇ
  • Silver Jubilee Of Friendship (ਅੰਗਰੇਜੀ)
  • शेख ब्राहम (ਹਿੰਦੀ)

ਹਵਾਲੇ

ਫਰਮਾ:ਹਵਾਲੇ