ਡਾ. ਦਲਜੀਤ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਡਾ. ਦਲਜੀਤ ਸਿੰਘ (11 ਅਕਤੂਬਰ 1934 -27 ਦਸੰਬਰ 2017) ਅੰਮ੍ਰਿਤਸਰ ਤੋਂ ਪ੍ਰਸਿੱਧ ਨੇਤਰ ਸਰਜਨ, ਸਿਆਸਤਦਾਨ ਅਤੇ ਪੰਜਾਬੀ ਦਾ ਵਾਰਤਕਕਾਰ ਸੀ। ਉਸਨੇ ਆਮ ਆਦਮੀ ਪਾਰਟੀ ਵੱਲੋਂ 2014 ਵਿੱਚ ਲੋਕ ਸਭਾ ਚੋਣ ਲੜੀ ਸੀ ਪਰ ਕਾਮਯਾਬ ਨਹੀਂ ਸੀ ਹੋਏ। ਉਸ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ। ਉਸ ਨੇ ਕਈ ਪੁਸਤਕਾਂ ਵੀ ਲਿਖੀਆਂ। ਉਹ ਉਘੇ ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ, ਸਾਹਿਬ ਸਿੰਘ ਦਾ ਪੁੱਤਰ ਸੀ।

ਲਿਖਤਾਂ

  1. ਦੂਜਾ ਪਾਸਾ
  2. ਬਦੀ ਦੀ ਜੜ੍ਹ
  3. ਸੱਚ ਦੀ ਭਾਲ ਵਿੱਚ

ਹਵਾਲੇ

ਫਰਮਾ:ਹਵਾਲੇ