ਝੂੰਦਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਝੂੰਦਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ। ਇਸ ਪਿੰਡ ਦਾ ਕਵੀ ਹਰਿੰਦਰ ਸਿੰਘ ਮਹਿਬੂਬ ਹੋਇਆ, ਉਹਦੀ ਕਵਿਤਾ ਦੀ ਕਿਤਾਬ "ਝਨਾਂ ਦੀ ਰਾਤ” ਨੂੰ ‘ਭਾਰਤੀ ਸਾਹਿਤ ਅਕੈਡਮੀ’ ਇਨਾਮ ਦਿੱਤਾ ਗਿਆ ਸੀ। ਭਾਵੇਂ ਖ਼ਾਲਿਸਤਾਨੀ ਬਣੇ ਮਹਿਬੂਬ ਨੇ ਆਪਣੇ ਕਾਵਿ ਸੰਗ੍ਰਿਹ ਵਿੱਚ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਲਈ ‘ਪੁੱਠਾ-ਸਿੱਧਾ' ਬੋਲਿਆ ਸੀ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.