ਜੱਸੀ ਲਾਇਲਪੁਰੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਸੰਗੀਤ ਕਲਾਕਾਰਜੱਸੀ ਲਾਇਲਪੁਰੀਆ ਪਹਿਲਾ ਅਜਿਹਾ ਸਿੱਖ ਕਲਾਕਾਰ ਹੈ ਜਿਸਨੇ ਪਾਕਿਸਤਾਨੀ ਸੰਗੀਤ ਜਗਤ ਵਿੱਚ ਪੈਂਠ ਬਣਾਈ ਹੈ।[1]

ਨਿੱਜੀ ਜੀਵਨ 

ਜੱਸੀ ਫ਼ੈਸਲਾਬਾਦ, ਪਾਕਿਸਤਾਨ ਤੋਂ ਹੈ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ 3 ਬੱਚੇ ਹਨ।[2] 2009 ਵਿੱਚ ਉਸਨੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਉੱਤੇ ਆਪਣਾ ਪਲੇਠਾ ਗੀਤ ਸੋਹਣਾ ਪਾਕਿਸਤਾਨ ਪੇਸ਼ ਕੀਤਾ।[3] ਜੱਸੀ ਨੇ ਸ਼ਹੀਦ ਭਗਤ ਸਿੰਘ ਉੱਤੇ ਇੱਕ ਉਰਦੂ ਕਿਤਾਬ ਵੀ ਲਿਖੀ ਹੈ।[4] ਉਹ ਪਾਕਿਸਤਾਨ ਭਰ ਵਿੱਚ ਸ਼ੋਅ ਅਤੇ ਅਖਾੜੇ ਲਾਉਂਦਾ ਹੈ।[5][6] 

ਐਲਬਮਾਂ 

ਸਾਲ  ਨਾਂਅ  
2009 ਸੋਹਣਾ ਪਾਕਿਸਤਾਨ 
2012 ਜੱਟ ਦਾ ਟਰੱਕ 

ਹਵਾਲੇ 

ਫਰਮਾ:Reflist

ਫਰਮਾ:ਆਧਾਰ

  1. "first famous Sikh Punjabi singer from Pakistan i.e. Jassi Lailpuria whose most famous song 'Sohna Pakistan' is played in two borders while performing flag ceremony every day".
  2. "Jassi Lailpuria TV Interview".
  3. "Sohna Pakistan – Jassi Lailpuria".
  4. ਫਰਮਾ:Cite news
  5. ਫਰਮਾ:Cite news
  6. ਫਰਮਾ:Cite news