ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian political party ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਜੰਮੂ-ਕਸ਼ਮੀਰ ਦੇ ਭਾਰਤੀ ਰਾਜ ਵਿੱਚ ਇੱਕ ਖੇਤਰੀ ਰਾਜਨੀਤਕ ਪਾਰਟੀ ਹੈ। ਸ਼ੇਖ ਅਬਦੁੱਲਾ ਦੀ ਅਗਵਾਈ ਵਿੱਚ ਇਹ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ, ਇਹ ਕਈ ਦਹਾਕਿਆਂ ਤੱਕ ਜੰਮੂ-ਕਸ਼ਮੀਰ ਰਾਜ ਵਿੱਚ ਚੁਣਾਵੀ ਰਾਜਨੀਤੀ ਹਾਵੀ ਰਹੀ। ਫਿਰ ਸ਼ੇਖ ਦੇ ਪੁੱਤਰ ਫਾਰੂਕ ਅਬਦੁੱਲਾ (1981 - 2002) ਅਤੇ ਉਹਨਾਂ ਦੇ ਬੇਟੇ ਉਮਰ ਅਬਦੁੱਲਾ (2002 - 2009) ਨੇ ਇਸ ਦੀ ਅਗਵਾਈ ਕੀਤੀ। ਫਾਰੂਕ ਅਬਦੁੱਲਾ ਨੂੰ ਫਿਰ 2009 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ