ਜੋਗੇ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਜੋਗੇ ਵਾਲਾ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਜੋਗੇਵਾਲਾ ਮੋਗਾ ਤੋਂ 15 ਕਿਲੋਮੀਟਰ ਦੂਰ ਹੈ। ਜੋਗੇਵਾਲੇ ਦਾ ਕੁੱਲ ਭੂਗੋਲਿਕ ਖੇਤਰ 299 ਹੈ। ਇਥੋ ਦੀ ਕੁੱਲ ਆਬਾਦੀ 948 ਹੈ। ਇਸ ਪਿੰਡ ਵਿੱਚ ਲਗਭਗ 179 ਘਰ ਹਨ। ਜੋਗੇਵਾਲਾ ਦੇ ਸਭ ਤੋਂ ਨੇੜੇ ਦਾ ਸ਼ਹਿਰ ਮੋਗਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ