ਜੈਤੋ ਦਿਹਾਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਜੈਤੋ ਦਿਹਾਤੀ ਪਿੰਡ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋ ਵਿੱਚ ਪੈਂਦਾ ਹੈ। ਇਸ ਦਾ ਰਕਬਾ 100 ਹੈਕਟੇਅਰ ਹੈ ! ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ2200 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ ! ਇਹ ਪਿੰਡ ਫ਼ਰੀਦਕੋਟ ਜੈਤੋਂ ਸੜਕ ਤੋਂ 2 ਕਿਲੋਮੀਟਰ ਦੂਰ ਹੈ ! ਨੇੜੇ ਦਾ ਰੇਲਵੇ ਸਟੇਸ਼ਨ ਗੰਗਸਰ ਜੈਤੋਂ 3 ਕਿਲੋਮੀਟਰ ਦੂਰ ਹੈ !

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ