ਜੁਨੂੰਨ (1978 ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film 'ਜੁਨੂੰਨ' 1978 ਦੀ ਬਣੀ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ, ਸ਼ਸ਼ੀ ਕਪੂਰ ਦੀ ਬਣਾਈ ਹਿੰਦੀ ਇਤਿਹਾਸਿਕ ਫ਼ਿਲਮ ਹੈ। ਇਹ ਰਸਕਿਨ ਬਾਂਡ ਦੇ ਛੋਟੇ ਨਾਵਲ "ਕਬੂਤਰਾਂ ਦੀ ਉਡਾਰੀ" '(A Flight of Pigeons)' 'ਤੇ ਆਧਾਰਿਤ ਹੈ। ਫ਼ਿਲਮ ਦੇ ਸਾਉਂਡਟਰੈਕ 'ਵਾਨਰਾਜ ਭਾਟੀਆ' ਦੀ ਰਚਨਾ ਹੈ ਅਤੇ ਸਿਨਮੈਟੋਗ੍ਰਾਫੀ ਗੋਬਿੰਦ ਨਿਹਾਲਾਨੀ ਦੀ ਹੈ।[1]

ਸਿਤਾਰੇ ਕਲਾਕਾਰ

ਹੇਠ ਲਿਖੇ ਸਿਤਾਰੇ-ਕਲਾਕਾਰ ਇਸ ਫ਼ਿਲਮ 'ਚ ਹਨ- ਸ਼ਸ਼ੀ ਕਪੂਰ, ਉਸਦੀ ਪਤਨੀ ਜੈਨੀਫ਼ਰ ਕੇਂਡਲ, ਨਫੀਸਾ ਅਲੀ, ਟਾਮ ਏਲਟਰ, ਸ਼ਬਾਨਾ ਆਜ਼ਮੀ, ਕੁਲਭੂਸ਼ਨ ਖਰਬੰਦਾ, ਨਸੀਰਉੱਦੀਨ ਸ਼ਾਹ, ਦੀਪਤੀ ਨਵਲ, ਸੁਸ਼ਮਾ ਸੇਠ ਅਤੇ ਪਰਲ ਪਦਮਸੀ ਇਸਦੀ ਕਾਸਟ ਵਿੱਚ ਸ਼ਾਮਿਲ ਹਨ।[2] ਇਸ ਫ਼ਿਲਮ ਵਿੱਚ ਸ਼ਸ਼ੀ ਅਤੇ ਜੈਨੀਫ਼ਰ ਦੇ ਬੱਚੇ ਕਰਨ ਕਪੂਰ, ਕੁਨਾਲ ਕਪੂਰ ਅਤੇ ਸੰਜਨਾ ਕਪੂਰ ਵੀ ਸ਼ਾਮਲ ਹਨ।

ਮੁੱਖ ਕਲਾਕਾਰ

ਫ਼ਿਲਮਫ਼ੇਅਰ ਪੁਰਸਕਾਰ

  • 1980 'ਚ ਫ਼ਿਲਮਫ਼ੇਅਰ ਸਰਵਸ੍ਰੇਸ਼ਠ ਨਿਰਦੇਸ਼ਕ ਪੁਰਸਕਾਰ 'ਸ਼ਿਆਮ ਬੇਨੇਗਲ' ਨੂੰ ਇਸ ਫ਼ਿਲਮ ਦੇ ਨਿਰਦੇਸ਼ਨ ਲਈ ਮਿਲਿਆ।

ਹਵਾਲੇ

ਫਰਮਾ:ਅਧਾਰ

  1. Sen, Raja (25 August 2005). "Revisiting 1857: Benegal's Junoon". Rediff.com. Retrieved 3 September 2017.
  2. ਫਰਮਾ:Cite news