ਜਿੰਮੀ ਸ਼ੇਰਗਿੱਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਜਿੰਮੀ ਸ਼ੇਰਗਿੱਲ (ਜਨਮ 3 ਦਸੰਬਰ 1970), ਜਨਮ ਵੇਲੇ ਨਾਮ ਜਸਜੀਤ ਸਿੰਘ ਗਿੱਲ, ਇੱਕ ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ ਜੋ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦਾ ਹੈ।[1]

ਜੀਵਨ

ਜਿੰਮੀ ਸ਼ੇਰਗਿੱਲ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਜ਼ਿਲ੍ਹਾ ਗੋਰਖਪੁਰ, ਦੇ ਦਿਓਕੇਹੀਆ ਪਿੰਡ ਵਿੱਚ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਸ ਦਾ ਸੰਬੰਧ ਇੱਕ ਚੰਗੇ ਖਾਨਦਾਨ ਨਾਲ ਹੈ ਅਤੇ ਮਸ਼ਹੂਰ ਭਾਰਤੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਇਸ ਦੇ ਨਾਨਕੇ ਪਰਿਵਾਰ ਨਾਲ ਸੰਬੰਧਿਤ ਸੀ।[2] ਅਮ੍ਰਿਤਾ ਸ਼ੇਰ-ਗਿੱਲ ਪੰਜਾਬ ਦੇ ਮਸ਼ਹੂਰ ਮਜੀਠੀਆ ਪਰਿਵਾਰ ਵਿਚੋਂ ਸਨ।

ਇਸ ਨੇ ਕੁਝ ਸਾਲਾਂ ਲਈ ਸੇਂਟ ਫ੍ਰਾਂਸਿਸ ਕਾਲਜ, ਲਖਨਉ ਤੋਂ ਪੜ੍ਹਾਈ ਕੀਤੀ ਅਤੇ ਫਿਰ 1985 ਵਿੱਚ ਆਪਣੇ ਪੁਰਖਿਆਂ ਦੇ ਸਥਾਨ, ਪੰਜਾਬ ਚਲੇ ਗਏ। ਇਸ ਨੇ ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਬਿਕਰਮ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੀ ਬਾਕੀ ਦੀ ਪੜ੍ਹਾਈ ਕੀਤੀ।[3] ਇਸ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-11, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ।[4]

ਇਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਇਹ ਮੁੰਬਈ ਚਲਾ ਗਿਆ। ਉਥੇ, ਇਹ ਰੌਸ਼ਨ ਤਨੇਜਾ ਦੀ ਅਦਾਕਾਰੀ ਦੀਆਂ ਕਲਾਸਾਂ ਵਿੱਚ ਸ਼ਾਮਲ ਹੋਇਆ।[2]

ਫ਼ਿਲਮਾਂ

ਹਿੰਦੀ

ਸਾਲ ਟਾਈਟਲ ਭੂਮਿਕਾ ਟਿੱਪਣੀਆਂ
1996 ਮਾਚਿਸ ਜਸਜੀਤ ਸ਼ੇਰਗਿਲ ਦੇ ਰੂਪ ਵਿੱਚ ਪਹਿਲੀ ਹਿੰਦੀ ਫਿਲਮ
1999 ਯਹਾਂ ਤੁਮ ਲੇ ਚੱਲੋ ਆਕਾਸ਼
2000 ਮੁਹੱਬਤੇਂ ਕਰਨ ਚੌਧਰੀ
2001 ਯੇ ਜ਼ਿੰਦਗੀ ਕਾ ਸਫਰ ਜੈ ਭਾਰਦਵਾਜ
2002 ਕਹਤਾ ਹੈ ਦਿਲ ਬਾਰ ਬਾਰr ਸੰਨੀ ਧੀਮਾਨ
2002 ਦਿਲ ਹੈ ਤੁਮਹਾਰਾ ਸਮੀਰ
2002 ਮੇਰੇ ਯਾਰ ਕੀ ਸ਼ਾਦੀ ਹੈ ਰੋਹਿਤ ਖੰਨਾ
2003 ਹਾਸਿਲ Aniruddha 'Ani' Sharma As Writer
2003 ਮੁੰਨਾ ਭਾਈ ਐਮਬੀਬੀਐਸ ਜ਼ਹੀਰ
2004 ਅਗਨੀਪੰਖ ਸਿਧਾਰਥ ਸਿੰਘ
2004 ਚਰਸ ਦੇਵ ਆਨੰਦ
2004 ਹਮ ਤੁਮ ਮਿਹਿਰ
2005 ਸਿਲਸਲੇ ਤਰੁਣ
2005 ਪ੍ਰਤੀਕਸ਼ਾ ਡਾ ਕਰਨ
2005 ਯਹਾਂ ਕੈਪਟਨ ਅਮਨ
2006 ਉਮਰ Shashank
2006 ਟੌਮ ਡਿਕ ਐਂਡ ਹੈਰੀ ਹੈਰੀ
2006 ਯੂੰ ਹੋਤਾ ਤੋ ਕਯਾ ਹੋਤਾ ਹੇਮੰਤ ਪੁੰਜ
2006 ਲਗੇ ਰਹੋ ਮੁੰਨਾ ਭਾਈ ਵਿਕਟਰ ਡੀ'ਸੌਜ਼ਾ
2006 ਬਸ ਏਕ ਪਾਲ ਰਾਹੁਲ ਖੇਰ
2006 ਰਾਹਗੁਜ਼ਰ ਨਿਖਿਲ ਮਾਥੁਰ
2007 ਏਕਲਵਯਾ: ਰਾਇਲ ਗਾਰਡ ਉਦੈਵਰਧਨ
2007 ਡੇਹਲੀ ਹਾਈਟਸ ਅਭੀ
2007 ਰਕੀਬ ਸੰਨੀ ਖੰਨਾ
2007 ਦੇ ਵਿਕਟੋਰੀਆ ਨੰਬਰ 203 ਜਿੰਮੀ ਯੂਸੁਫ਼
2007 ਛੋੜੋ ਨਾ ਯਾਰ ਰਵੀ
2007 ਦਸ ਕਹਾਣੀਆਂ ਕਬੀਰ
2007 ਸਟਰੇਂਜਰਜ ਰਾਹੁਲ
2008 ਹਸਤੇ ਹਸਤੇ ਨੀਲ
2008 ਅ ਵੈੱਡਨਸਡੇ! ਆਰਿਫ਼ ਖ਼ਾਨ
2010 ਮਾਈ ਨੇਮ ਇਜ਼ ਖ਼ਾਨ ਜ਼ਾਕਿਰ ਖ਼ਾਨ
2010 ਅ ਫ਼ਲੈਟ ਰਾਹੁਲ ਵਰਮਾ
2011 ਤਨੂ ਵੈੱਡਜ ਮਨੂ ਰਾਜਾ ਅਵਸਥੀ
2011 ਗੇਮ ਵਿਕਰਮ ਕਪੂਰ
2011 ਸਾਹਿਬ ਬੀਵੀ ਔਰ ਗੈਂਗਸਟਰ ਆਦਿਤਿਆ ਪ੍ਰਤਾਪ ਸਿੰਘ / ਸਾਹਿਬ
2012 ਡੇਂਜਰਸ ਇਸ਼ਕ ਏਸੀਪੀ ਸਿੰਘ
2012 ਸ਼ੂਬਾਈਟ
2013 ਸਾਹਿਬ ਬੀਵੀ ਔਰ ਗੈਂਗਸਟੱਰ ਰੀਟਰਨਜ ਆਦਿਤਿਆ ਪ੍ਰਤਾਪ ਸਿੰਘ / ਸਾਹਿਬ ਬੈਸਟ ਐਕਟਰ ਅਵਾਰਡ, ਓਸਲੋ ਵਿੱਚ 11ਵੇਂ ਨਾਰਵੇ ਬਾਲੀਵੁੱਡ ਫਿਲਮ ਫੈਸਟੀਵਲ ਸਮੇਂ[5]
2013 ਸਪੈਸ਼ਲ ਚਾਬਿਸ ਇੰਸਪੈਕਟਰ ਰਣਵੀਰ ਸਿੰਘ
2013 ਰਾਜਧਾਨੀ ਐਕਸਪ੍ਰੈਸ ਡਿਪਟੀ ਕਮਿਸ਼ਨਰ ਯਾਦਵ
2013 ਬੁਲੇਟ ਰਾਜਾ ਰੁਦਰ
2014 ਫ਼ੁਗਲੀ ਚੌਟਾਲਾ
2014 ਟਰੈਫਿਕ ਗੁਰਬੀਰ ਸਿੰਘ
2014 Darr @ the Mall ਵਿਸ਼ਨੂੰ ਸ਼ਰਮਾ
2014 ਕੋਲਕਾਤਾ ਜੰਕਸ਼ਨ
2014 ਬੈਂਗ ਬੈਂਗ! ਵੀਰੇਨ ਨੰਦਾ
2015 ਤਨੂ ਵੈੱਡਜ ਮਨੂ ਰੀਟਰਨਜ ਰਾਜਾ ਅਵਸਥੀ
2015 ਉਵਾ ਐਸਪੀ

ਪੰਜਾਬੀ

ਸਾਲ ਟਾਈਟਲ ਭੂਮਿਕਾ ਟਿੱਪਣੀਆਂ
2005 ਯਾਰਾਂ ਨਾਲ ਬਹਾਰਾਂ ਨਵਦੀਪ ਸਿੰਘ ਬਰਾੜ / ਦੀਪ ਪਹਿਲੀ ਪੰਜਾਬੀ ਫਿਲਮ
2006 ਮੰਨਤ ਨਿਹਾਲ ਸਿੰਘ
2009 ਤੇਰਾ ਮੇਰਾ ਕੀ ਰਿਸ਼ਤਾ ਮੀਤ
2009 ਮੁੰਡੇ ਯੂ.ਕੇ. ਦੇ ਰੂਪ ਸਿੰਘ
2010 ਮੇਲ ਕਰਾਦੇ ਰੱਬਾ ਰਾਜਵੀਰ ਗਿੱਲ ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ
2011 ਧਰਤੀ ਜੈਦੀਪ ਸਿੰਘ ਵਡਾਲਾ/ਜੈ ਸਿੰਘ ਪੀਟੀਸੀ ਬੈਸਟ ਫ਼ਿਲਮ (ਆਲੋਚਕ) ਐਵਾਰਡ
2013 ਸਾਡੀ ਲਵ ਸਟੋਰੀ ਰਾਜਵੀਰ ਸਪੈਸ਼ਲ ਦਿੱਖ
2013 ਰੰਗੀਲੇ ਸੰਨੀ / ਬੌਬੀ
2014 ਆ ਗਏ ਮੁੰਡੇ ਯੂ.ਕੇ. ਦੇ ਰੂਪ ਸਿੰਘ ਨਾਮਜਦ - ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ
2015 ਹੀਰੋ 'ਨਾਮ ਯਾਦ ਰਖੀ' ਹੀਰੋ
2015 ਸ਼ਰੀਕ

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. 2.0 2.1 Gupta, Priya (12 June 2014). "Jimmy Sheirgill: No one in my family spoke to me for over a year when I became a cut Surd". Retrieved 17 October 2015.
  3. Lua error in package.lua at line 80: module 'Module:Citation/CS1/Suggestions' not found.
  4. https://www.telegraphindia.com/telekids/my-fundays-11-08-2005/cid/1075417
  5. Lua error in package.lua at line 80: module 'Module:Citation/CS1/Suggestions' not found.