ਜਾਨੀ (ਗੀਤਕਾਰ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਜਾਨੀ ਭਾਰਤ ਦੇ ਪੰਜਾਬ, ਗਿੱਦੜਬਾਹਾ ਦਾ ਇੱਕ ਪੰਜਾਬੀ ਗੀਤਕਾਰ ਹੈ।[1] ਉਹ ਸੰਗੀਤਕਾਰ ਬੀ ਪ੍ਰਾਕ ਅਤੇ ਗਾਇਕ ਹਾਰਡੀ ਸੰਧੂ ਨਾਲ ਉਸਦੇ ਗੀਤ "ਸੋਚ" ਲਈ ਮਸ਼ਹੂਰ ਹੈ।[2][3]

ਮੁੱਢਲਾ ਜੀਵਨ

ਜਾਨੀ ਦਾ ਜਨਮ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹਨਾਂ ਨੇ ਐਸ.ਐਸ.ਡੀ. ਮੈਮੋਰੀਅਲ ਸਕੂਲ ਗਿੱਦੜਬਾਹਾ ਵਿਖੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ 2012 ਵਿੱਚ ਰਿਆਤ ਅਤੇ ਬਹਿਰ ਕਾਲਜ, ਖਰੜ, ਪੰਜਾਬ ਤੋਂ ਗ੍ਰੈਜੂਏਸ਼ਨ ਕੀਤੀ।

ਕਰੀਅਰ

ਉਸ ਨੇ 2012 ਵਿੱਚ ਇੱਕ ਧਾਰਮਿਕ ਗੀਤ "ਸੰਤ ਸਿਪਾਹੀ" ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਹਾਲਾਂਕਿ, ਉਹ ਹਾਰਡੀ ਸੰਧੂ ਵੱਲੋਂ ਗਾਏ ਅਤੇ ਬੀ ਪਰਾਕ ਵੱਲੋਂ ਸੰਗੀਤਬੱਧ ਕੀਤੇ ਗਾਣੇ "ਸੋਚ" ਨਾਲ ਮਸ਼ਹੂਰ ਹੋਇਆ। ਇਸ ਗੀਤ ਦਾ ਸੰਗੀਤ ਵੀਡੀਓ ਅਰਵਿੰਦਰ ਖਹਿਰਾ ਨੇ ਨਿਰਦੇਸ਼ਨ ਕੀਤਾ ਸੀ। "ਸੋਚ" ਤੋਂ ਬਾਅਦ ਬੀ ਪਰਾਕ, ਜਾਨੀ, ਅਰਵਿੰਦ ਖਹਿਰਾ ਅਤੇ ਹਰਡੀ ਸੰਧੂ ਦੀ ਟੀਮ ਨੇ ਨੇ "ਜੌਕਰ", "ਬੈਕਬੋਨ" ਅਤੇ "ਹਾਰਨਬਲੋ" ਵਰਗੇ ਪੰਜਾਬੀ ਗੀਤ ਤਿਆਰ ਕੀਤੇ।[4][5]

ਹਵਾਲੇ

ਫਰਮਾ:ਹਵਾਲੇ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named auto
  2. "Punjabi singer Hardy Sandhu's track Soch became a rage when it hit the market in 2014". Tribune India. 11 Jan 2016. Retrieved 11 January 2016.
  3. "B Praak: Our 'Soch' could have done better than Airlift's 'Soch na sake' - Times of India". Retrieved 7 September 2017.
  4. "Lyricist: Jaani Songs Lyrics - Latest Hindi Songs Lyrics". Latest Hindi Songs Lyrics - Hindi Movie Song Lyrics - LyricsBogie.
  5. "Lyricist: Jaani Songs Lyrics - Page 2 of 2 - Latest Hindi Songs Lyrics". Latest Hindi Songs Lyrics - Hindi Movie Song Lyrics - LyricsBogie.