ਜਾਨਕੀ ਅਥੀ ਨਹਾਪੱਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਪੁਆਨ ਸ੍ਰੀ ਦਾਤਿਨ ਜਾਨਕੀ ਅਥੀ ਨਹਾਪੱਨ, ਨੂੰ ਬਤੌਰ ਜਾਨਕੀ ਦੇਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, (25 ਫ਼ਰਵਰੀ 2014), ਮਲੇਸ਼ੀਅਨ ਭਾਰਤੀ ਕਾਂਗਰਸ ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ  ਮਲੇਸ਼ੀਆ (ਫਿਰ ਮਲਾਇਆ) ਦੀ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਪਹਿਲੀ ਮਹਿਲਾ ਸੀ।

ਜਨਾਕੀ ਮਲਾਇਆ ਵਿੱਚ ਇੱਕ ਤਾਮਿਲ ਪਰਿਵਾਰ ਵਿੱਚ ਵੱਡੀ ਹੋਈ ਅਤੇ ਉਹ ਕੇਵਲ 16 ਸਾਲ ਦੀ ਸੀ ਜਦੋਂ ਸੁਭਾਸ਼ ਚੰਦਰ ਬੋਸ ਨੇ ਭਾਰਤੀਆਂ ਨੂੰ  ਭਾਰਤੀ ਸੁਤੰਤਰਤਾ ਲਈ ਲੜਾਈ ਲਈ ਅਪੀਲ ਕੀਤੀ। ਤੁਰੰਤ ਉਸਨੇ ਆਪਣੇ ਕੰਨਾਂ ਵਿਚੋਂ ਸੋਨੇ ਦੀਆਂ ਬੁੰਦਾਂ ਕੱਢ ਦਿੱਤੀਆਂ ਅਤੇ ਉਹਨਾਂ ਨੂੰ ਦਾਨ ਕਰ ਦਿੱਤਾ। 

2000 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[1] ਨਮੂਨੀਆ ਦੇ ਕਾਰਣ 9 ਮਈ, 2014 ਨੂੰ ਉਸਦੇ ਆਪਣੇ ਘਰ ਵਿੱਚ ਉਸਦੀ ਮੌਤ ਹੋ ਗਈ।[2]

ਇਹ ਵੀ ਦੇਖੋ

ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. (ਮਾਲਾਈ) Pejuang kemerdekaan Janaky meninggal dunia

ਬਾਹਰੀ ਕੜੀਆਂ