ਜ਼ਾਕਿਰ ਹੁਸੈਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ

ਫਰਮਾ:Infobox Officeholder

ਡਾਕਟਰ ਜ਼ਾਕਿਰ ਹੁਸੈਨ (ਉਰਦੂ: ذاکِر حسین‎); 8 ਫਰਵਰੀ 1897 - 3 ਮਈ 1969) ਦਾ ਜਨਮ ਯੂ. ਪੀ. 'ਚ ਫਾਰੂਖਾਬਾਦ ਜ਼ਿਲੇ ਦੇ ਕਾਇਮਗੰਜ 'ਚ ਹੋਇਆ ਸੀ। ਆਪ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ। ਆਪ ਜੀ ਦੇ ਮੌਤ ਰਾਸ਼ਟਰਤਪੀ ਕਾਲ ਸਮੇਂ ਹੀ ਹੋ ਗਈ ਸੀ। ਇਨ੍ਹਾਂ ਦੇ ਨਾਮ ਉੱਤੇ ਚੰਡੀਗੜ ਵਿੱਚ ਜ਼ਾਕਿਰ ਹੁਸੈਨ ਰੋਜ਼ ਗਾਰਡਨ ਦਾ ਰੱਖਿਆ ਗਿਆ।

ਫਰਮਾ:ਰਾਸ਼ਟਰਪਤੀ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ