ਜਸਪਾਲ ਘਈ

ਭਾਰਤਪੀਡੀਆ ਤੋਂ
Jump to navigation Jump to search

ਪ੍ਰੋ. ਜਸਪਾਲ ਘਈ (ਜਨਮ 13 ਅਕਤੂਬਰ 1954) ਫੀਰੋਜ਼ਪੁਰ, ਭਾਰਤੀ ਪੰਜਾਬ ਤੋਂ ਪੰਜਾਬੀ ਕਵੀ ਅਤੇ ਗ਼ਜ਼ਲਕਾਰ ਅਤੇ ਅਧਿਆਪਕ ਹੈ। ਉਸਦਾ ਇੱਕ ਕਾਵਿ-ਸੰਗ੍ਰਹਿ ਅਤੇ ਤਿੰਨ ਗ਼ਜ਼ਲ-ਸੰਗ੍ਰਹਿ ਛਪ ਚੁੱਕੇ ਹਨ। ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਘਈ ਜੀ ਨੂੰ ਪਹਿਲੇ ਗਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਉਸ ਨੂੰ ਉਸਤਾਦ ਦੀਪਕ ਜੈਤੋਈ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਰਚਨਾਵਾਂ

ਗ਼ਜ਼ਲ ਸੰਗ੍ਰਹਿ

  • ਬਰਫ ਦਾ ਸੂਰਜ
  • ਸਲੀਬਾਂ

ਕਾਵਿ-ਸੰਗ੍ਰਹਿ

  • ਨਾਲ ਨਾਲ ਤੁਰਦੀ ਕਵਿਤਾ

ਹਵਾਲੇ

ਫਰਮਾ:ਹਵਾਲੇ

  1. "ਪੰਜਾਬੀ ਕਵੀ ਪ੍ਰੋ: ਜਸਪਾਲ ਘਈ ਨੂੰ ਪਹਿਲਾ ਗਦਰੀ ਬਾਬਾ ਸੰਤੋਖ ਸਿੰਘ ਧਰਦਿਉ ਪੁਰਸਕਾਰ ਮਿਲਿਆ". www.babushahi.in. Retrieved 2019-10-11.