ਜਸਟਿਸ ਗੁਰਨਾਮ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਜਸਟਿਸ ਗੁਰਨਾਮ ਸਿੰਘ (ਅੰਗਰੇਜੀ: Justice Gurnam Singh; 22 ਫਰਵਰੀ 1899 – 31 ਮਈ 1973) ਦਾ ਜਨਮ ਦਿੱਲੀ ਵਿਖੇ ਹੋਇਆ। ਆਪ ਭਾਰਤ ਦੇ ਰਾਜਨੀਤਕ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਅਤੇ ਦੂਜੀ ਵਾਰ 17 ਫਰਵਰੀ 1969 ਤੋਂ 27 ਮਾਰਚ 1970 ਆਪ ਦੇ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਜੀ ਦਾ ਪਰਿਵਾਰ ਗਰੇਵਾਲ ਜੱਟ ਸਿੱਖ ਨਾਲ ਸਬੰਧਤ ਸੀ। ਆਪ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੁੱਖ ਮੰਤਰੀ ਸਨ। ਆਪ ਜੀ ਦੇ ਸਰਕਾਰ ਨੂੰ ਸ੍ਰੀ ਲਛਮਣ ਸਿੰਘ ਗਿੱਲ ਨੂੰ ਕਾਗਰਸ ਪਾਰਟੀ ਵੱਲੋ ਸਮਰਥਨ ਦੇਣ ਤੇ ਮੁੱਖ ਮੰਤਰੀ ਬਣਨ ਕਾਰਨ ਡਿਗ ਪਈ। ਆਪ ਜੀ ਦੀ ਮੌਤ ਦਿੱਲੀ ਵਿਖੇ ਜਹਾਜ ਦੇ ਹਾਦਸਾ ਹੋਣ ਕਾਰਨ 31 ਮਈ 1973 ਨੂੰ ਹੋਈ ਸੀ।

ਹਵਾਲੇ