ਜਮਨਾ ਲਾਲ ਬਜਾਜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਜਮਨਾ ਲਾਲ ਬਜਾਜ (4 ਨਵੰਬਰ 1889 – 11 ਫਰਵਰੀ 1942) ਇੱਕ ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਸੀ।[1] ਉਹ ਮਹਾਤਮਾ ਗਾਂਧੀ ਦਾ ਨਜ਼ਦੀਕੀ ਸਾਥੀ ਅਤੇ ਚੇਲਾ ਸੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਉਸ ਨੂੰ ਆਪਣੇ ਪੁੱਤਰ ਦੇ ਤੌਰ 'ਤੇ ਅਪਣਾ ਲਿਆ ਸੀ। ਉਸ ਨੇ 1926 ਵਿੱਚ ਬਜਾਜ ਗਰੁੱਪ ਕੰਪਨੀ ਦੀ ਸਥਾਪਨਾ ਕੀਤੀ।[2] ਇਸ ਗਰੁੱਪ ਦੀਆਂ ਹੁਣ 24 ਕੰਪਨੀਆਂ ਹਨ।

ਮੁਢਲਾ ਜੀਵਨ

ਹਵਾਲੇ

ਫਰਮਾ:ਹਵਾਲੇ