ਜਤਿੰਦਰ ਹਾਂਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਜਤਿੰਦਰ ਹਾਂਸ (ਜਨਮ 11 ਅਪਰੈਲ 1968) 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ।[1] ਉਘੇ ਪੰਜਾਬੀ ਕਹਾਣੀਕਾਰ ਪੇ੍ਮ ਪੑਕਾਸ਼ ਅਨੁਸਾਰ "ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ਅਰਥ ਪੈਦਾ ਕਰ ਦਿਤੇ ਸਨ। ਇਹ ਹੁਨਰ ਉਹਨੂੰ ਘੱਟ-ਬੋਲਣੇ ਲੇਖਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਏ।"

ਜ਼ਿੰਦਗੀ

ਜਤਿੰਦਰ ਹਾਂਸ ਦਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਈਸੜੂ ਅਤੇ ਨਸਰਾਲੀ ਦੇ ਨੇੜੇ ਤੋਲਾ ਹੈ।[2] ਉਹ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੈ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਹੈ।

ਪ੍ਰਕਾਸ਼ਿਤ ਪੁਸਤਕਾਂ

ਕਹਾਣੀ ਸੰਗ੍ਰਹਿ

ਨਾਵਲ

ਬਾਹਰੀ ਲਿੰਕ

ਹਵਾਲੇ

ਫਰਮਾ:ਹਵਾਲੇ

  1. "​​​​​​​ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ". https://punjabi.hindustantimes.com (in punjabi). Retrieved 2019-09-14. {{cite web}}: External link in |website= (help); zero width space character in |title= at position 1 (help)CS1 maint: unrecognized language (link)
  2. ਕਹਾਣੀਕਾਰ ਜਤਿੰਦਰ ਹਾਂਸ ਨਾਲ ਸਾਹਿਤਕ ਮਿਲਣੀ