ਜਗਦੀਸ਼ ਚੰਦਰ ਡੀ.ਏ.ਵੀ ਕਾਲਜ ਦਸੂਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਜਗਦੀਸ਼ ਚੰਦਰ ਡੀ.ਏ.ਵੀ ਕਾਲਜ ਦਸੂਹਾ ਜਾਂ ਜੇ.ਸੀ.ਡੀ.ਏ.ਵੀ ਕਾਲਜ ਦਸੂਹਾ ਭਾਰਤ ਦੇ ਅਜ਼ਾਦੀ ਘੁਲਾਟੀਏ ਪੰਡਿਤ ਜਗਦੀਸ਼ ਚੰਦਰ ਸ਼ਰਮਾ ਨੇ 1971 ਸ਼ੁਰੂ ਕੀਤਾ। ਸਾਲ 1975 ਵਿੱਚ ਪੰਡਿਤ ਜੀ ਨੇ ਕਾਲਜ ਨੂੰ ਆਪਣੀ 13 ਏਕੜ ਜ਼ਮੀਨ ਦਾਨ ਕੀਤੀ।

ਕੋਰਸ

ਕਾਲਜ ਅੰਦਰ 10+1, 10+2 ਮੈਡੀਕਲ, ਨਾਨ-ਮੈਡੀਕਲ, ਕਾਮਰਸ, ਬੀ.ਏ. ਆਰਟਸ, ਬੀ.ਕਾਮ, ਬੀ.ਸੀ.ਏ., ਬੀ.ਐਸਸੀ., ਐਮ. ਐਸਸੀ., (ਭੌਤਿਕ, ਰਸਾਇਣਕ ਤੇ ਗਣਿਤ), ਆਈ.ਟੀ. ਜਿਓਲੋਜੀ, ਐਮ.ਏ. ਅੰਗਰੇਜ਼ੀ,ਐਮ.ਏ. ਹਿਸਟਰੀ, ਐਮ.ਏ. ਪੰਜਾਬੀ, ਬੀ.ਐਸਸੀ. ਬਾਇਓਟੈਕ, ਪੀ.ਜੀ.ਡੀ.ਸੀ.ਏ. ਦੇ ਕੋਰਸ ਪੜ੍ਹਾਏ ਜਾ ਰਹੇ ਹਨ।

ਸਹੂਲਤਾਂ

ਕਾਲਜ ਅੰਦਰ ਲੜਕੀਆਂ ਲਈ ਹੋਸਟਲ, ਕਾਮਨ ਰੂਮ, ਮੈਸ, ਗਾਂਧੀਆਨ ਸਟੱਡੀ ਸੈਂਟਸ, ਡਾ. ਅੰਬੇਦਕਰ ਸਟੱਡੀਜ਼ ਸੈਂਟਰ, ਆਧੂਨਿਕ ਲਾਇਬਰੇਰੀ, ਡਿਜਟਲ ਲਾਇਬਰੇਰੀ ਦੀ ਸਹੂਲਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ