ਛੱਤੀਸਗੜ੍ਹੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language ਛੱਤੀਸਗੜ੍ਹੀ (ਦੇਵਨਾਗਰੀ: छत्तीसगढ़ी) ਭਾਰਤ ਦੇ ਸੂਬੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਇੱਕ ਭਾਸ਼ਾ ਹੈ ਜਿਸਦੇ ਬੁਲਾਰਿਆਂ ਦੀ ਗਿਣਤੀ 1.75 ਕਰੋੜ ਹੈ।[1] ਇਹ ਇੱਕ ਪੂਰਬੀ ਹਿੰਦੀ ਭਾਸ਼ਾ ਹੈ ਜਿਸ ਉੱਤੇ ਮੁੰਡਾ ਅਤੇ ਦਰਾਵੜੀ ਭਾਸ਼ਾਵਾਂ ਦਾ ਬਹੁਤ ਅਸਰ ਹੈ।.[2] ਇਸਨੂੰ ਨੇੜੇ ਤੇੜੇ ਦੇ ਪਹਾੜੀ ਲੋਕ "ਖਲਤਾਹੀ" ਕਹਿੰਦੇ ਹੈ ਅਤੇ ਓਡੀਸ਼ਾ ਦੇ ਛੱਤੀਸਗੜ੍ਹ ਨਾਲ ਲਗਦੇ ਇਲਾਕਿਆਂ ਵਿੱਚ ਇਸਨੂੰ "ਲਾਰੀਆ" ਕਿਹਾ ਜਾਂਦਾ ਹੈ।[3][4]

ਲਿਪੀ

ਬਾਕੀ ਹਿੰਦੀ ਭਾਸ਼ਾਵਾਂ ਦੀ ਤਰ੍ਹਾਂ ਇਹ ਵੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ।

ਹੋਰ ਵੇਖੋ

ਹਵਾਲੇ

ਫਰਮਾ:ਹਵਾਲੇ

  1. ਫਰਮਾ:E16
    (includes Surgujia)
  2. Pathak, Dewangan, Rijuka, Somesh. "Natural Language Chhattis garhi: A Literature Survey" (PDF). International Journal of Engineering Trends and Technology (IJETT) – Volume 1 2 N umber 2 - Jun 2014. Retrieved 21 March 2015.
  3. ਫਰਮਾ:Cite book
  4. ਫਰਮਾ:Cite book