ਚੰਦਰਕਾਂਤ ਦੇਵਤਾਲੇ

ਭਾਰਤਪੀਡੀਆ ਤੋਂ
Jump to navigation Jump to search

ਚੰਦਰਕਾਂਤ ਦੇਵਤਾਲੇ (ਜਨਮ 7 ਨਵੰਬਰ 1936) ਹਿੰਦੀ ਕਵੀ ਹੈ।

ਜ਼ਿੰਦਗੀ

ਚੰਦਰਕਾਂਤ ਦੇਵਤਾਲੇ ਦਾ ਜਨਮ ਪਿੰਡ ਜੌਲਖੇੜਾ, ਜ਼ਿਲ੍ਹਾ ਬੈਤੂਲ, ਮੱਧ ਪ੍ਰਦੇਸ਼ ਵਿੱਚ ਹੋਇਆ। ਉੱਚ ਸਿੱਖਿਆ ਇੰਦੌਰ ਤੋਂ ਹੋਈ ਅਤੇ ਪੀਐਚਡੀ ਸਾਗਰ ਯੂਨੀਵਰਸਿਟੀ, ਸਾਗਰ ਤੋਂ। ਪ੍ਰਮੁੱਖ ਹਿੰਦੀ ਕਵੀ ਦੇਵਤਾਲੇ ਉੱਚ ਸਿੱਖਿਆ ਵਿੱਚ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ। ਉਸ ਨੇ 1952 ਵਿੱਚ ਵਿੱਚ ਕਵਿਤਾ ਲਿਖਣਾ ਸ਼ੁਰੂ ਕੀਤਾ ਅਤੇ 1960 ਤੱਕ ਉਹ ਹਿੰਦੀ ਵਿੱਚ ਸਾਰੇ ਮੁੱਖ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਲੱਗ ਗਿਆ ਸੀ। ਉਸ ਨੇ 500 ਤੋਂ ਵੱਧ ਕਵਿਤਾਵਾਂ ਲਿਖੀਆਂ ਹਨ।[1]

ਪ੍ਰਮੁੱਖ ਰਚਨਾਵਾਂ

ਕਾਵਿ ਸੰਗ੍ਰਹਿ

  • ਹੱਡੀਓਂ ਮੇਂ ਛਿਪਾ ਜਵਰ
  • ਦੀਵਾਰੋਂ ਪਰ ਖੂਨ ਸੇ
  • ਲੱਕੜਬੱਘਾ ਹੰਸ ਰਹਾ ਹੈ
  • ਰੋਸ਼ਨੀ ਕੇ ਮੈਦਾਨ ਕੀ ਤਰਫ਼
  • ਭੂਖੰਡ ਤਪ ਰਹਾ ਹੈ
  • ਹਰ ਚੀਜ਼ ਆਗ ਮੇਂ ਬਤਾਈ ਗਈ ਥੀ
  • ਪੱਥਰ ਕੀ ਬੈਂਚ
  • ਇਤਨੀ ਪੱਥਰ ਰੋਸ਼ਨੀ
  • ਉਜਾੜ ਮੇਂ ਸੰਗ੍ਰਹਾਲਯ
  • ਉਸਕੇ ਸਪਨੇ
  • ਬਦਲਾ ਬੇਹਦ ਮਹੰਗਾ ਸੌਦਾ
  • ਪੱਥਰ ਫੇਂਕ ਰਹਾ ਹੂੰ

ਮਸ਼ਹੂਰ ਕਵਿਤਾਵਾਂ

  • ਅਗਰ ਤੁਮ੍ਹੇਂ ਨੀਂਦ ਨਹੀਂ ਆ ਰਹੀ
  • ਅੰਤਿਮ ਪ੍ਰੇਮ
  • ਏਕ ਸਪਨਾ ਯਹ ਭੀ
  • ਔਰਤ
  • ਕਰਿਸ਼ਮੇ ਭੀ ਦਿਖਾ ਸਕਤੀ ਹੈਂ ਅਬ ਕਿਤਾਬੇਂ
  • ਕਹੀਂ ਕੋਈ ਮਰ ਰਹਾ ਹੈ ਉਸਕੇ ਲਿਏ
  • ਘਰ ਮੇਂ ਅਕੇਲੀ ਔਰਤ ਕੇ ਲਿਏ
  • ਜੋ ਰਾਸਤਾ ਭੂਲੇਗਾ
  • ਤੁਮ ਵਹਾਂ ਭੀ ਹੋਗੀ
  • ਤੁਮ੍ਹਾਰੀ ਆਂਖੇਂ
  • ਤਾਕਿ ਸੁਨ ਪਾਊਂ ਠੀਕ ਸੇ ਚੁਟਕੁਲਾ
  • ਦੁਨੀਆ ਕਾ ਸਬ ਸੇ ਗਰੀਬ ਆਦਮੀ
  • ਦੋ ਲੜਕੀਓਂ ਕਾ ਪਿਤਾ ਹੋਨੇ ਸੇ
  • ਨੀਂਬੂ ਮਾਂਗਕਰ
  • ਪੁਨਰਜਨਮ
  • ਪ੍ਰੇਮ ਪਿਤਾ ਕਾ ਦਿਖਾਈ ਨਹੀਂ ਦੇਤਾ
  • ਬੱਚੋਂ ਔਰ ਯੁਵਾਓਂ ਕੇ ਭਵਿਸ਼੍ਯ ਕੇ ਲਿਏ
  • ਬੇਟੀ ਕੇ ਘਰ ਸੇ ਲੌਟਨਾ
  • ਬਾਈ ਦਰਦ ਲੇ!
  • ਬਾਲਮ ਕਕੜੀ ਬੇਚਨੇ ਵਾਲੀ ਲੜਕੀਆਂ
  • ਮੈਂ ਆਤਾ ਰਹੂੰਗਾ ਤੁਮ੍ਹਾਰੇ ਲਿਏ
  • ਮਾਂ ਜਬ ਖਾਨਾ ਪਰੋਸਤੀ ਥੀ
  • ਮਾਂ ਪਰ ਨਹੀਂ ਲਿਖ ਸਕਤਾ ਕਵਿਤਾ
  • ਹਾਦਸਾ

ਹਵਾਲੇ

ਫਰਮਾ:ਹਵਾਲੇ