ਚੰਦਰਕਾਂਤਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਚੰਦਰਕਾਂਤਾ ਹਿੰਦੀ ਦੇ ਸ਼ੁਰੂਆਤੀ ਨਾਵਲਾਂ ਵਿੱਚ ਹੈ ਜਿਸਦੇ ਲੇਖਕ ਦੇਵਕੀਨੰਦਨ ਖਤਰੀ ਹਨ। ਇਸ ਦੀ ਰਚਨਾ 19ਵੀਂ ਸਦੀ ਦੇ ਆਖਰੀ ਵਿੱਚ ਹੋਈ ਸੀ। ਇਹ ਨਾਵਲ ਬਹੁਤ ਜ਼ਿਆਦਾ ਲੋਕਪ੍ਰਿਯ ਹੋਇਆ ਸੀ ਅਤੇ ਕਿਹਾ ਜਾਂਦਾ ਹੈ ਕਿ ਇਸਨੂੰ ਪੜ੍ਹਨ ਲਈ ਕਈ ਲੋਕਾਂ ਨੇ ਦੇਵਨਾਗਰੀ ਸਿੱਖੀ ਸੀ। ਇਹ ਤਲਿੱਸਮ ਅਤੇ ਠੱਗੀ ਉੱਤੇ ਆਧਾਰਿਤ ਹੈ ਅਤੇ ਇਸ ਦਾ ਨਾਮ ਨਾਇਕਾ ਦੇ ਨਾਮ ਉੱਤੇ ਰੱਖਿਆ ਗਿਆ ਹੈ।