ਚੌਥੀ ਕੂਟ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

2015 ਵਿੱਚ ਕੈਨਸ ਵਿਖੇ ਕਿਸੇ ਸਬੰਧ ਵਿੱਚ ਫਿਲਮ ਦੀ ਟੀਮ ਦੀ ਪੇਸ਼ਕਾਰੀ

ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੀ ਦੋ ਕਹਾਣੀਆਂ- ਚੌਥੀ ਕੂਟ (ਕਹਾਣੀ ਸੰਗ੍ਰਹਿ) ਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ ਤੇ ਬਣੀ ਗੁਰਵਿੰਦਰ ਸਿੰਘ ਦੀ ਨਿਰਦੇਸ਼ਿਤ ਫ਼ਿਲਮ ਹੈ। ਇਸ ਦਾ ਨਿਰਮਾਤਾ ਕਾਰਤਿਕੇ ਨਾਰਾਇਣ ਸਿੰਘ ਹੈ ਅਤੇ ਇਹਦੀ ਕਹਾਣੀ 1980 ਵਿਆਂ ਵਿੱਚ ਪੰਜਾਬ ਦੇ ਦਹਿਸ਼ਤਗਰਦੀ ਦੇ ਮਾਹੌਲ ਵਿੱਚ ਵਾਪਰਦੀ ਹੈ।[1] ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ।

ਕਲਾਕਾਰ

  • ਜੋਗਿੰਦਰ ਦੇ ਤੌਰ ਤੇ ਸੁਵਿੰਦਰਵਿੱ ਕੀ
  • ਰਾਜਬੀਰ ਕੌਰ
  • ਹਰਲੀਨ ਕੌਰ
  • ਤਰਨਜੀਤ ਸਿੰਘ
  • ਜੁਗਲ ਦੇ ਤੌਰ ਤੇ ਕੰਵਲਜੀਤ ਸਿੰਘ
  • ਰਾਜ ਦੇ ਰੂਪ ਵਿੱਚ ਹਰਨੇਕ ਔਲਖ
  • ਦਾਦੀ ਦੇ ਤੌਰ ਤੇ ਗੁਰਪ੍ਰੀਤ ਭੰਗੂ
  • ਸਿੱਖ ਮੁਸਾਫਰ ਦੇ ਤੌਰ ਤੇ ਤੇਜਪਾਲ ਸਿੰਘ

ਹਵਾਲੇ

ਫਰਮਾ:ਹਵਾਲੇ

ਬਾਹਰਲੇ ਲਿੰਕ