ਚਿਤਰੰਜਨ ਦਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਚਿਤਰੰਜਨ ਦਾਸ ਫਰਮਾ:Audio (ਸੀ ਆਰ ਦਾਸ) (ਫਰਮਾ:Lang-bn ਚਿਤੋਰੰਜਨ ਦਾਸ਼) (ਦੇਸ਼ਬੰਧੂ ਵਜੋਂ ਲੋਕ ਪ੍ਰਸਿਧ) ( 5 ਨਵੰਬਰ 1870 – 16 ਜੂਨ 1925)ਭਾਰਤੀ ਸਿਆਸਤਦਾਨ ਸੀ ਅਤੇ ਬਰਤਾਨਵੀ ਹਕੂਮਤ ਸਮੇਂ ਬੰਗਾਲ ਵਿੱਚ ਸਵਰਾਜ (ਸੁਤੰਤਰਤਾ) ਪਾਰਟੀ ਦਾ ਆਗੂ ਸੀ।

ਨਿੱਜੀ ਜ਼ਿੰਦਗੀ

ਉਹ ਬਿਕਰਮਪੁਰ ਢਾਕਾ, (ਹੁਣ ਬੰਗਲਾਦੇਸ਼ ਵਿਚ) ਮਸ਼ਹੂਰ ਤੇਲੀਬਰਾਗ ਦੇ ਦਾਸ ਪਰਿਵਾਰ (ਵੈਦਿਆ-ਬ੍ਰਾਹਮਣ) ਨਾਲ ਸਬੰਧਤ ਸੀ। ਉਹ ਬ੍ਰਹਮੋ ਸਮਾਜ ਸੁਧਾਰਕ ਦੁਰਗਾ ਮੋਹਨ ਦਾਸ ਦਾ ਭਤੀਜਾ ਅਤੇ ਭੁਬਨ ਮੋਹਨ ਦਾਸ ਦਾ ਪੁੱਤਰ ਸੀ। ਉਸ ਦੇ ਕ੍ਚਚੇਰੇ ਮਛੇਰੇ ਭਰਾ ਸਨ- ਸਤੀਸ਼ ਰੰਜਨ ਦਾਸ, ਸੁਧੀ ਰੰਜਨ ਦਾਸ, ਸਰਲਾ ਰਾਏ ਅਤੇ ਲੇਡੀ ਅਬਾਲਾ ਬੋਸ੍.। ਉਸ ਦੇ ਸਭ ਤੋ ਵਡੈ ਪੋਤਰੇ ਸਿਧਾਰਥ ਸ਼ੰਕਰ ਰੇਅ ਸੀ ਅਤੇ ਉਸ ਦੀ ਪੋਤੀ ਜਸਟਿਸ ਮੰਜੁਲਾ ਬੋਸ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ