ਚਾਰ ਸਾਹਿਬਜ਼ਾਦੇ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਚਾਰ ਸਾ ਹਿ ਬਜ਼ਾਦੇ (ਫਿਲਮ) ਹੈਰੀ ਬਵੇਜਾ ਦੀ ਨਿਗਰਾਨੀ ਹੇਠ ਬਣੀ ਇੱਕ ਪੰਜਾਬੀ 3ਡੀ ਐਨੀਮੇਟਿਡ ਫਿਲਮ ਹੈ। ਇਸਬ ਫਿਲਮ ਦੀ ਨਿਰਮਾਤਾ ਪੰਮੀ ਬਾਵੇਜਾ ਹੈ। ਇਹ ਸਿੱਖ ਇਤਿਹਾਸ ਬਾਰੇ ਪਹਿਲੀ ਤਸਵੀਰੀ ਯਥਾਰਥਵਾਦੀ 3ਡੀ ਐਨੀਮੇਸ਼ਨ ਫਿਲਮ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ) ਦੀਆਂ ਕੁਰਬਾਨੀਆਂ ਦੀ ਅਸਲੀ ਕਹਾਣੀ ਹੈ।ਹ ਫਿਲਮ 'ਬਵੇਜਾ ਮੂਵੀ ਬੈਨਰ' ਹੇਠ ਪੰਮੀ ਬਵੇਜਾ ਦੁਆਰਾ ਬਣਾਈ ਗਈ ਸੀ। ਓਮ ਪੁਰੀ ਫਿਲਮ ਦਾ ਵਾਚਕ ਹੈ। ਲਾਂਚ ਤੋਂ ਦੂਜੇ ਹਫ਼ਤੇ ਤੱਕ ਇਹ ਫ਼ਿਲਮ ਭਾਰਤੀ ਪੰਜਾਬ ਵਿੱਚ ਲਗਭਗ 8 ਕਰੋੜ ਦਾ ਕਾਰੋਬਾਰ ਕਰ ਚੁੱਕੀ ਸੀ ਇਸ ਦਾ ਕਾਰੋਬਾਰ 15 ਕਰੋੜ ਰੁਪਏ ਤੱਕ ਜਾਣ ਦੀ ਪੂਰੀ ਉਮੀਦ ਹੈ[1]

ਹਵਾਲੇ

ਫਰਮਾ:ਹਵਾਲੇ

  1. "char sahibzadey all set to break Jatt and Juliet record". Retrieved jan 7, 2014. {{cite web}}: Check date values in: |accessdate= (help)