ਚਰਨਜੀਤ ਪੰਨੂ

ਭਾਰਤਪੀਡੀਆ ਤੋਂ
Jump to navigation Jump to search

ਚਰਨਜੀਤ ਪੰਨੂ (ਜਨਮ 7 ਅਪ੍ਰੈਲ 1948) ਇੱਕ ਅਮਰੀਕਾ ਰਹਿੰਦਾ ਪਰਵਾਸੀ ਪੰਜਾਬੀ ਲੇਖਕ ਹੈ।[1]

ਜੀਵਨ

ਚਰਨਜੀਤ ਦਾ ਜਨਮ ਪਿਤਾ ਸੂਬੇਦਾਰ ਅਨੋਖ ਸਿੰਘ ਅਤੇ ਮਾਤਾ ਦਿਲਜੀਤ ਕੌਰ ਦੇ ਘਰ ਪਿੰਡ ਸਖੀਰਾ, ਜ਼ਿਲ੍ਹਾ ਤਰਨ ਤਾਰਨ ਹੋਇਆ। ਉਹ ਭਾਰਤ ਸਰਕਾਰ ਦਾ ਸੇਵਾ ਮੁਕਤ ਗਜਟਿਡ ਅਧਿਕਾਰੀ ਹੈ।

ਰਚਨਾਵਾਂ

ਉਨ੍ਹਾਂ ਦੀਆਂ ਹੁਣ ਤੱਕ 13 ਪੁਸਤਕਾਂ ਛਪੀਆਂ ਹਨ।

ਕਹਾਣੀ ਸੰਗ੍ਰਿਹ

  • ਭਟਕਦੀ ਰਾਤ
  • ਪੀਹੜੀਆਂ ਦੇ ਫਾਸਲੇ
  • ਸੰਦਲ ਦਾ ਸ਼ਰਬਤ
  • ਸ਼ੀਸ਼ੇ ਦੇ ਟੁਕੜੇ
  • ਖੇੜੇ ਦਾ ਸਿਰਨਾਵਾਂ
  • ਸਖ਼ੀਰਾ
  • ਬੰਦ ਦਰਵਾਜ਼ਾ

ਨਾਵਲ

  • ਤਿੜਕੇ ਚਿਹਰੇ

ਕਾਵਿ ਸੰਗ੍ਰਿਹ

  • ਗੁਲਦਸਤਾ
  • ਅੰਬਰ ਦੀ ਫੁਲਕਾਰੀ
  • ਧਰਤੀ ਦੀ ਫੁਲਕਾਰੀ

ਸਫ਼ਰਨਾਮੇ

  • ਅਲਾਸਕਾ
  • ਮੇਰੀ ਵਾਈਟ ਹਾਊਸ ਫੇਰੀ
  • ਮਿੱਟੀ ਦੀ ਮਹਿਕ
  • ਹਵਾਈ ਸਫ਼ਰਨਾਮਾ
  • ਕੀਨੀਆ ਸਫ਼ਾਰੀ
  • ਤਨਜਾਨੀਆ ਸਫ਼ਾਰੀ

ਹਵਾਲੇ

ਫਰਮਾ:ਹਵਾਲੇ

  1. "ਚਰਨਜੀਤ ਸਿੰਘ ਪੰਨੂ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-08-03.