ਚਰਖੀ ਦਾਦਰੀ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਚਰਖੀ ਦਾਦਰੀ, ਭਾਰਤ ਦੇ ਰਾਜ ਹਰਿਆਣਾ ਦਾ ਇੱਕ ਜ਼ਿਲ੍ਹਾ ਹੈ। ਸ਼ਹਿਰੀਕਰਨ ਹੋਣ ਤੋਂ ਬਾਅਦ ਚਰਖੀ ਅਤੇ ਦਾਦਰੀ ਦੇ ਪਿੰਡਾਂ ਨੂੰ ਸ਼ਾਮਿਲ ਕਰਕੇ ਇਸਨੂੰ ਬਣਾਇਆ ਗਿਆ ਸੀ। ਚਰਖੀ ਦਾਦਰੀ ਕੌਮੀ ਮਾਰਗ 148 ਬੀ (ਬਠਿੰਡਾ-ਨਾਰਨੌਲ) ਉੱਤੇ ਸਥਿਤ ਹੈ। ਚਰਖੀ ਦਾਦਰੀ ਸੂਬੇ ਦਾ 22ਵਾਂ ਜ਼ਿਲ੍ਹਾ ਹੈ। ਚਰਖੀ ਦਾਦਰੀ ਤਹਿਸੀਲ ਵਿੱਚ ਕੁੱਲ 184 ਪਿੰਡ ਹਨ। ਇਹ ਹਰਿਆਣਾ ਦੀ ਸਭ ਤੋਂ ਵੱਡੀ ਤਹਿਸੀਲ ਹੈ। ਰਾਜਧਾਨੀ ਦਿੱਲੀ ਤੋਂ ਇਸਦੀ ਦੂਰੀ 105 ਕਿਲੋਮੀਟਰ ਹੈ। ਲੋਕ ਕਥਾਵਾਂ ਦੇ ਅਨੁਸਾਰ ਇਸ ਸ਼ਹਿਰ ਵਿੱਚ ਇੱਕ ਝੀਲ ਹੁੰਦੀ ਸੀ ਜਿਸਦਾ ਨਾਮ ਦਾਦਰ ਸੀ, ਜਿਸਦੇ ਨਾਮ ਤੋਂ ਇਸ ਸ਼ਹਿਰ ਦਾ ਨਾਮ ਦਾਦਰੀ ਪਿਆ।[1][2]

ਹਵਾਲੇ

ਫਰਮਾ:ਹਵਾਲੇ


ਫਰਮਾ:Stub

  1. "Accident Database: Accident Synopsis 11121996". Airdisaster.com. 1996-11-12. Retrieved 2012-07-03.
  2. "Ten Worst Airplane Crashes in History - BootsnAll Toolkit". Toolkit.bootsnall.com. Retrieved 2012-07-03.