ਘਨਸ਼ਾਲੀ ਵਿਧਾਨ ਸਭਾ ਹਲਕਾ
ਘਨਸ਼ਾਲੀ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਟਿਹਰੀ ਗੜਵਾਲ ਜ਼ਿਲੇ ਵਿੱਚ ਸਥਿਤ ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਰਾਂ ਲਈ ਰਾਖਵਾ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 77119 ਵੋਟਰ ਸਨ।[2]
ਵਿਧਾਇਕ
2012 ਦੇ ਵਿਧਾਨ ਸਭਾ ਚੋਣਾਂ ਵਿੱਚ ਭੀਮ ਲਾਲ ਆਰੀਆ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਫਰਮਾ:Electiontable |-style="background:#E9E9E9;" !ਸਾਲ !colspan="2" align="center"|ਪਾਰਟੀ !align="center" | ਵਿਧਾਇਕ !ਰਜਿਸਟਰਡ ਵੋਟਰ !ਵੋਟਰ % !ਜੇਤੂ ਦਾ ਵੋਟ ਅੰਤਰ !ਸਰੋਤ |- |2012 |bgcolor="#FF9933"| |align="left"|ਭਾਰਤੀ ਜਨਤਾ ਪਾਰਟੀ |align="left"|ਭੀਮ ਲਾਲ ਆਰੀਆ |77119 |53.6 % |13694 |[2] |- |2007 |bgcolor="#00FFFF"| |align="left"|ਭਾਰਤੀ ਰਾਸ਼ਟਰੀ ਕਾਂਗਰਸ |align="left"|ਬਲਬੀਰ ਸਿੰਘ ਨੇਗੀ |77063 |55.7 % |1366 |[3] |- |2002 |bgcolor="#C0C0C0"| |align="left"|ਰਾਸ਼ਟਰਵਾਦੀ ਕਾਂਗਰਸ ਪਾਰਟੀ |align="left"|ਬਲਬੀਰ ਸਿੰਘ ਨੇਗੀ |81688 |52.30 % |3732 |[4] |}
<timeline> ImageSize = width:800 height:160 PlotArea = left:20 right:50 bottom:80 top:10 AlignBars = early
Colors =
id:canvas value:white id:CON value:rgb(0,1,1) legend: ਕਾਂਗਰਸ id:BJP value:orange legend: ਭਾਜਪਾ id:OTH value:rgb(0.9,0.9,0.9) legend: ਹੋਰ
DateFormat = yyyy Period = from:2002 till:2016 TimeAxis = orientation:horizontal Legend = columns:3 left:120 top:25 columnwidth:180
PlotData=
bar:PRMs width:10 mark:(line,white) align:left fontsize:s
from:2002 till:2007 shift:(-65,20) color:OTH text:"ਬਲਬੀਰ ਸਿੰਘ ਨੇਗੀ 2002 – 2007" from:2007 till:2012 shift:(-60,-30) color:CON text:"ਬਲਬੀਰ ਸਿੰਘ ਨੇਗੀ 2007 – 2012" from:2012 till:2014 shift:(-45,20) color:BJP text:"ਭੀਮ ਲਾਲ ਆਰੀਆ 2012 –"</timeline>
ਬਾਹਰੀ ਸਰੋਤ
- ਉੱਤਰਾਖੰਡ ਮੁੱਖ ਚੌਣ ਅਧਿਕਾਰੀ ਦੀ ਵੇਬਸਾਈਟ (ਹਿੰਦੀ ਵਿੱਚ)