ਗੂਰੂ ਨਾਨਕ ਦੀ ਤੀਜੀ ਉਦਾਸੀ

ਭਾਰਤਪੀਡੀਆ ਤੋਂ
Jump to navigation Jump to search

ਉੱਤਰ ਦਿਸ਼ਾ ਵੱਲ

ਸਫਰ ਦਾ ਰਾਹ

ਕੁਝ ਸਮਾਂ ਤਲਵੰਡੀ ਠਹਿਰ ਕੇ ਉੱਤਰ ਵੱਲ ਤੀਸਰੀ ਉਦਾਸੀ ਲਈ ਨਿਕਲ ਪਏ।ਤਲਵੰਡੀ-ਲਹੌਰ-ਪੱਟੀ-ਬਿਆਸ ਪਾਰ ਕਰਕੇ ਸੁਲਤਾਨਪੁਰ ਲੋਧੀ-ਬਿਲਾਸਪੁਰ (ਪੀਰ ਬੁੱਢਾ ਸ਼ਾਹ ਦਾ ਮੁਕਾਮ)(ਗੁਰਦਵਾਰਾ ਚਰਨ ਕੰਵਲ ਇੱਥੇ ਹੈ। ਅੱਜ-ਕੱਲ੍ਹ ਕੀਰਤਪੁਰ ਸਾਹਿਬ ਇੱਥੇ ਵੱਸਿਆ ਹੈ- ਮੰਡੀ- ਜਵਾਲਾ ਜੀ (ਤਹਿਸੀਲ ਗੋਪੀਪੁਰ ਕਾਂਗੜਾ)-ਨਦੌਣ ਕਾਂਗੜਾ (ਨਗਰਕੋਟ)-ਬੈਜਨਾਥ(ਪੁਰਾਤਨ ਨਾਮ ਕੀੜਗਰਾਮ)-ਮਨੀਕਰਨ (ਕੁਲੂ) -ਲਾਹੌਲ- ਸਪਿਤੀ - ਮਾਨਸਰੋਵਰ- ਕੈਲਾਸ਼।ਮਾਨਸਰੋਵਰ ਤੇ ਕੈਲਾਸ਼ ਦੀ ਫੇਰੀ ਲਾ ਕੇ ਉੱਤਰ ਪੱਛਮ ਵੱਲ ਗੋਰਤੋਕ (ਪੁਰਾਤਨ ਨਾਮ ਗਾਰੂ) -ਰੁੜੇਕ -ਪਾਨਸੋਂਗ ਝੀਲ ਲਦਾਖ -ਉਪਸ਼ੀ-ਕਾਰੂਨਗਰ-ਗੁੰਫਾ ਹੇਮਸ- ਸਕਾਰਦੂ -ਕਾਰਗਲ-ਜੋਜ਼ੀਲਾ-ਬਾਲਤਾਲ ਨਗਰ -ਅਮਰਨਾਥ -ਪਹਿਲਗਾਮ -ਮਟਨ (ਮਾਰਤੰਡ ਦੇ ਖੰਡਰ ਇੱਥੇ ਹਨ) - ਅਨੰਤਨਾਗ-ਸ੍ਰੀ ਨਗਰ-ਬਾਰਾਮੂਲਾ- ਕੋਹਾਲਾ- ਹਸਨ ਅਬਦਾਲ (ਇੱਥੇ ਪੰਜਾ ਸਾਹਿਬ ਵਾਕਿਆ ਹੈ)-ਟਿੱਲਾ ਬਾਲ ਗੁੰਦਾਈ - ਸਿਆਲਕੋਟ- ਪਸਰੂਰ - ਫਿਰ ਤਲਵੰਡੀ। ਉਦਾਸੀ ਦੀ ਸਮਾਪਤੀ।