ਗੁਲ ਚੌਹਾਨ

ਭਾਰਤਪੀਡੀਆ ਤੋਂ
Jump to navigation Jump to search
ਤਸਵੀਰ:Gul Chohan,Punjabi language poet,Punjab,India.jpg
Gul Chohan,Punjabi language poet,Punjab,India

ਗੁਲ ਚੌਹਾਨ (ਜਨਮ 8 ਫਰਵਰੀ 1950[1]) ਪੰਜਾਬੀ ਕਹਾਣੀਕਾਰ ਹੈ। ਡਾ. ਮਨਮੋਹਨ ਦੇ ਅਨੁਸਾਰ ਉਸਨੇ "ਅਨੁਭਵ ਦੇ ਨਵੇਂ ਆਯਾਮ ਤੇ ਇਸ ’ਚੋਂ ਪੈਦਾ ਹੋਈ ਕਮਾਲ ਦੀ ਭਾਸ਼ਾਕਾਰੀ ਰਾਹੀਂ ਆਪਣਾ ਮਖ਼ਸੂਸ ਪਾਠਕ ਵਰਗ ਤਿਆਰ ਕੀਤਾ ਹੈ।"[2]

ਰਚਨਾਵਾਂ[3]

ਕਹਾਣੀ ਸੰਗ੍ਰਹਿ

  • ਬੰਟੀ ਬਾਜ਼ਾਰ
  • ਸਾਈਡਪੋਜ਼ (1977)
  • ਰੇਸ਼ਮਾ ਦਾ ਪੰਜਵਾਂ ਚਿਰਾਗ਼
  • ਡਾਚੀਆਂ ਦੇ ਜਾਣ ਪਿੱਛੋਂ (1982)
  • ਇੱਕ ਚੌਰਸ ਤਕਲੀਫ਼ (1986)
  • ਬੇਬੀਘਰ (2006)

ਨਾਵਲ

  • ਜੂਨ ਪਚਾਸੀ
  • ਤੋਤਾ ਗਲੀ

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. ‘ਬੰਟੀ ਬਾਜ਼ਾਰ’: ਮਨ ਦੀ ਭਾਸ਼ਿਕ ਦ੍ਰਿਸ਼ਕਾਰੀ
  3. "ਗੁਲ ਚੌਹਾਨ ਦੀ ਪੁਸਤਕ 'ਬੰਟੀ ਬਾਜ਼ਾਰ' ਲੋਕ ਅਰਪਣ". Punjabi Tribune Online (in हिन्दी). 2013-05-18. Retrieved 2019-08-02.