ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਨੂੰ 2011 ਵਿੱਚ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਂਝੇ ਉੱਦਮ ਸ਼ੁਰੂ ਕੀਤਾ ਗਿਆ। ਇਹ ਕਾਲਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤਿ ਪਛੜਿਆ ਇਲਾਕਾ ਹੈ। ਇਸ ਦੇ ਇੱਕ ਪਾਸੇ ਰਾਵੀ ਦਰਿਆ ਵਹਿੰਦਾ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ।[1]

ਕੋਰਸ

ਕਾਲਜ ਵਿੱਚ ਬੀ.ਏ., ਬੀ.ਐਸਸੀ., ਇਕਨਾਮਿਕਸ, ਬੀ. ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿਊਟਰ), ਬੀ.ਕਾਮ. (ਪ੍ਰੋਫੈਸ਼ਨਲ) ਤੇ ਬੀ.ਸੀ.ਏ. ਵਰਗੇ ਡਿਗਰੀ ਕੋਰਸ ਹਨ।

ਸਹੂਲਤਾਂ

ਇਹ ਕਾਲਜ ਬਾਰਾਂ ਏਕੜ ਵਿੱਚ ਫੈਲਿਆ ਹੋਇਆ ਹੈ। ਕੰਪਿਊਟਰ ਤੇ ਸਾਇੰਸ ਲੈਬਾਂ, ਗਰਾਊਂਡ, ਅਲਟਰਾ-ਮਾਡਰਨ ਲਾਇਬਰੇਰੀ, ਰਸਾਲੇ, ਮੈਗਜ਼ੀਨ ਖੁੱਲ੍ਹੇ ਤੌਰ ‘ਤੇ ਪੜ੍ਹਨ ਲਈ ਵੱਖਰਾ ਕਾਮਨ-ਰੂਮ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ

  1. Lua error in package.lua at line 80: module 'Module:Citation/CS1/Suggestions' not found.