ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਭਵਾਨੀਗੜ੍ਹ ਵਿਖੇ ਸਥਿਤ ਹੈ। ਇਹ ਕਾਲਜ ਇਲਾਕੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਇਹ ਕਾਲਜ 1978 ਈ. ਤੋਂ ਸਰਕਾਰੀ ਮਾਨਤਾ ਪ੍ਰਾਪਤ ਹੈ। ਪਰ 1989 ਵਿੱਚ ਇਲਾਕੇ ਦੇ ਪਿੰਡ ਸਕਰੌਦੀ ਦੇ ਜੰਮਪਲ ਤੇ ਇੰਗਲੈਂਡ ਨਿਵਾਸੀ ਮਹਿਮਾ ਸਿੰਘ ਗਰੇਵਾਲ (ਸਵਰਗੀ) ਨੇ ਕਾਲਜ ਦੀ ਇਮਾਰਤ ਬਣਾਉਣ ਦਾ ਉੱਦਮ ਕੀਤਾ। ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨਾਲ ਕਾਲਜ ਦੀ ਦੋ ਏਕੜ ਜ਼ਮੀਨ ਵਿੱਚ ਕਾਲਜ ਦੀ ਇਮਾਰਤ ਦੀ ਉਸਾਰੀ ਆਰੰਭ ਕਰ ਦਿੱਤੀ। ਅਠਾਰਾਂ ਲੱਖ ਦੇ ਖਰਚੇ ਨਾਲ ਤਿਆਰ ਹੋਈ ਇਮਾਰਤ ਵਿੱਚ 1991 ਤੋਂ ਇਹ ਕਾਲਜ ਨਵੀਂ ਬਿਲਡਿੰਗ ਵਿੱਚ ਤਬਦੀਲ ਹੋ ਗਿਆ।[1]

ਸਹੂਲਤਾਂ

ਪ੍ਰਸ਼ਾਸਕੀ ਬਲਾਕ, ਸਟੇਡੀਅਮ, ਵਿਦਿਆਰਥੀ ਸੈਂਟਰ, ਸੈਮੀਨਾਰ ਹਾਲ, ਅਧੁਨਿਕ ਲੈਬਾਰਟਰੀਆਂ ਤੇ ਕੰਪਿਊਟਰਾਈਜ਼ਡ ਲਾਇਬਰੇਰੀ ਹਨ।

ਕੋਰਸ

ਕਾਲਜ ਵਿੱਚ ਬੀ.ਏ., ਬੀ.ਐਸਸੀ. (ਮੈਡੀਕਲ ਤੇ ਨਾਨ ਮੈਡੀਕਲ), ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸਸੀ. (ਆਈ ਟੀ.), ਐਮ.ਏ. ਹਿਸਟਰੀ, ਐਮ.ਐਸਸੀ. (ਮੈਥ), ਐਮ.ਐਸਸੀ. ਕੈਮਿਸਟਰੀ ਕੋਰਸ ਚੱਲ ਰਹੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ