ਗੁਰਪ੍ਰੀਤ ਸਿੰਘ ਕਾਂਗੜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian politician

ਗੁਰਪ੍ਰੀਤ ਸਿੰਘ ਕਾਂਗੜ (ਜਨਮ 20-2-1960) ਰਾਮਪੁਰਾ ਫੂਲ ਹਲਕੇ ਤੋਂ ਵਿਧਾਇਕ ਹਨ। ਆਪ ਪੰਜਾਬ ਵਿਧਾਨ ਸਭਾ ਦੇ ਤੀਜੀ ਵਾਰ ਵਿਧਾਇਕ ਬਣੇ ਹਨ।

ਜੀਵਨ

ਗੁਰੁਪ੍ਰੀਤ ਸਿੰਘ ਕਾਂਗੜ ਦਾ ਜਨਮ ਪਿੰਡ ਕਾਂਗੜ ਤਹਿਸੀਲ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ।

ਸਿਆਸੀ ਜੀਵਨ

ਆਪ ਨੇ ਆਪਣੇ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਆਪ ਨੇ ਵੱਖ ਵੱਖ ਅਹੁਦਿਆ ਤੇ ਕੰਮ ਕੀਤਾ। ਆਪ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਅਜ਼ਾਦ ਤੌਰ ਤੇ ਸਾਲ 2002 ਵਿੱਚ ਜਿੱਤੀ। ਆਪ ਨੇ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਭਾਰਤੀ ਰਾਸ਼ਟਰੀ ਕਾਂਗਰਸ ਦੇ ਹਰਬੰਸ ਸਿੰਘ ਸਿੱਧੂ ਨੂੰ ਹਰਾਇਆ ਸੀ। ਦੂਜੀ ਵਾਰ ਆਪ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹ ਚੋਣ ਦੂਜੀ ਵਾਰ ਜਿੱਤੀ। ਅਤੇ ਤੀਜੀ ਵਾਰ ਇਹ ਚੋਣ ਸਾਲ 2017 ਵਿੱਚ ਜਿੱਤੀ।[1]

ਹੋਰ ਦੇਖੋ

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਹਵਾਲੇ

ਫਰਮਾ:ਹਵਾਲੇ