ਗੁਰਦੇਵ ਸਿੰਘ ਮਾਨ

ਭਾਰਤਪੀਡੀਆ ਤੋਂ
Jump to navigation Jump to search

ਗੁਰਦੇਵ ਸਿੰਘ ਮਾਨ (4 ਦਸੰਬਰ 1918 ਜਾਂ 22 ਸਤੰਬਰ 1919 – 14 ਜੂਨ 2004[1]) ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਅਤੇ ਗੀਤਕਾਰ ਸਨ।

ਜ਼ਿੰਦਗੀ

ਗੁਰਦੇਵ ਸਿੰਘ ਮਾਨ ਦਾ ਜਨਮ 4 ਦਸੰਬਰ 1918 ਜਾਂ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ ਅਤੇ ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ (ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ।[2] ਭਾਰਤ ਦੀ ਵੰਡ ਵੇਲ਼ੇ ਗੁਰਦੇਵ ਸਿੰਘ ਮਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤੀ ਪੰਜਾਬ ਆਇਆ।[3]

ਕਿਤਾਬਾਂ

ਕਵਿਤਾ ਅਤੇ ਗੀਤ

  • ਜੱਟੀ ਦੇਸ ਪੰਜਾਬ ਦੀ
  • ਮਾਨ ਸਰੋਵਰ
  • ਸੂਲ ਸੁਰਾਹੀ
  • ਮਹਿਫਲ ਮਿੱਤਰਾਂ ਦੀ
  • ਹੀਰ ਰਾਂਝਾ (2003)
  • ਪੀਂਘਾਂ
  • ਨਵੇਂ ਗੀਤ
  • ਉਸਾਰੂ ਗੀਤ

ਬਾਲ ਸਾਹਿਤ

  • ਪੰਜਾਬ ਦੇ ਮੇਲੇ
  • ਤਿਉਹਾਰਾਂ ਦੇ ਗੀਤ

ਮਹਾਂ-ਕਾਵਿ

  • ਤੇਗ਼ ਬਹਾਦਰ ਬੋਲਿਆ
  • ਚੜ੍ਹਿਆ ਸੋਧਣ ਧਰਤ ਲੋਕਾਈ
  • ਹੀਰ

ਗੀਤ ਸੰਗ੍ਰਹਿ

  • ਮਾਣ ਜਵਾਨੀ ਦਾ
  • ਫੁੱਲ ਕੱਢਦਾ ਫੁਲਕਾਰੀ
  • ਜੱਟ ਵਰਗਾ ਯਾਰ
  • ਸਤਸੰਗ ਦੋ ਘੜੀਆਂ
  • ਮੈਂ ਅੰਗਰੇਜ਼ੀ ਬੋਤਲ
  • ਮਾਂ ਦੀਏ ਰਾਮ ਰੱਖੀਏ

ਵਾਰਤਕ ਸੰਗ੍ਰਹਿ

  • ਕੁੰਡਾ ਖੋਲ੍ਹ ਬਸੰਤਰੀਏ
  • ਰੇਡੀਓ ਰਗੜਸਤਾਨ

ਵਿਅੰਗ

  • ਹਾਸ-ਵਿਅੰਗ ਦਰਬਾਰ

ਸ਼ਬਦ-ਚਿੱਤਰ

  • ਚਿਹਨ ਚਿੱਤਰ

ਵਾਰਤਕ

  • ਦਾਤਾ ਤੇਰੇ ਰੰਗ
  • ਸੋ ਪ੍ਰਭ ਨੈਣੀਂ ਡਿੱਠਾ

ਨਾਵਲ

  • ਅਮਾਨਤ

ਨਾਟਕ

  • ਕੱਠ ਲੋਹੇ ਦੀ ਲੱਠ
  • ਰਾਹ ਤੇ ਰੋੜੇ

ਹਵਾਲੇ

ਫਰਮਾ:ਹਵਾਲੇ

  1. "NRI Punjabi writer, Gurdev Singh Mann, passes away". www.nriinternet.com. Retrieved 2019-06-21.
  2. "ਗੁਰਦੇਵ ਸਿੰਘ ਮਾਨ (1919) - ਪੰਜਾਬੀ ਪੀਡੀਆ". punjabipedia.org. Retrieved 2019-08-18.
  3. "ਸ਼੍ਰ੍ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ (ਜੀਵਨ ਤੇ ਰਚਨਾ)". Punjabi Tribune Online (in हिन्दी). 2011-06-11. Retrieved 2019-08-18.