ਗੁਰਦੁਆਰਾ ਬੰਗਲਾ ਸਾਹਿਬ

ਭਾਰਤਪੀਡੀਆ ਤੋਂ
Jump to navigation Jump to search
ਗੁਰਦੁਆਰਾ ਬੰਗਲਾ ਸਾਹਿਬ
Gurudwara Bangla Sahib
Bangla Sahib in New Delhi.jpg
ਥਾਂ
ਦਿੱਲੀ ਹਿੰਦੁਸਤਾਨ
ਸਟਾਇਲ
ਸਿੱਖ
ਬਣਿਆ 1783

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਭਾਰਤ ‘ਚ੍ ਇੱਕ ਮਸ਼ਹੂਰ ਗੁਰਦੁਆਰਾ ਹੈ। ਇਹ ਸਿੱਖਾਂ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਦੀ ਯਾਦ ‘ਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ 1783‘ਚ ਸ਼ਾਹ ਆਲਮ ਦੇ ਵੇਲੇ ਬਣਵਾਇਆ ਸੀ। ਗੁਰੂ ਹਰ ਕ੍ਰਿਸ਼ਨ 1664 ‘ਚ ਇੱਥੇ ਠਹਿਰੇ ਸਨ।

ਇਹ ਪਹਿਲਾਂ 1783 ਵਿੱਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ ਮੁਗਲ ਸਮਰਾਟ, ਸ਼ਾਹ ਆਲਮ ਦੂਜਾ ਦੇ ਰਾਜ ਸਮੇਂ ਇੱਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ ਸੀ, ਜੋ ਉਸੇ ਸਾਲ ਦਿੱਲੀ ਵਿੱਚ ਨੌਂ ਗੁਰਦੁਆਰਿਆਂ ਦੇ ਨਿਰਮਾਣ ਦੀ ਨਿਗਰਾਨੀ ਕਰ ਰਿਹਾ ਸੀ।[1]

ਫਰਮਾ:ਸਿੱਖੀ-ਛੋਟਾ

ਹਵਾਲੇ

ਫਰਮਾ:ਹਵਾਲੇ

  1. "Gurdwara Bangla Sahib - Delhi Gurdwara Bangla Sahib - Banglasahib Gurduwara New Delhi". www.bharatonline.com.