ਗੁਰਦਿਆਲ ਦਲਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਗੁਰਦਿਆਲ ਦਲਾਲ (ਜਨਮ 2 ਮਈ 1946) ਪੰਜਾਬੀ ਕਹਾਣੀਕਾਰ, ਨਿਬੰਧਕਾਰ ਅਤੇ ਨਾਵਲਕਾਰ ਹਨ।

ਰਚਨਾਵਾਂ

ਕਹਾਣੀ ਸੰਗ੍ਰਿਹ

  • ਬੁੱਢੇ ਦਰਿਆ ਦੀ ਲਹਿਰ (1983)
  • ਅੱਗ ਅਜੇ ਸੁਲਗਦੀ ਹੈ (ਸੰਪਾਦਿਤ, 1987)
  • ਦਹਿਸ਼ਤਗਰਦ (1996)
  • ਰਿਵੀ ਤੇ ਲੂਅ (2003)
  • ਅੰਨ੍ਹੀਂ ਗਲ਼ੀ ਦਾ ਮੋੜ (2008)
  • ਜਿੱਲ੍ਹਣ (2014)
  • ਫਿਰੌਤੀ (2011)
  • ਪਲ ਪਲ ਬਦਲਦਾ ਮੌਸਮ (2006)[1]

ਗ਼ਜ਼ਲ ਸੰਗ੍ਰਹਿ

  • ਕਿੱਥੇ-ਕਿੱਥੇ ਪੀੜ ਅਜੇ (2012)
  • ਸੁਪਨਿਆਂ ਦੀ ਸੇਜ(2015)
  • ਮਨ ਮਸਤਕ ਦੀ ਲੀਲ੍ਹਾ(2016)
  • ਬੁੰਬ (2017)

ਹੋਰ

  • ਛਾਤੀ ਅੰਦਰਲੇ ਥੇਹ (ਲੇਖ-ਲੜੀ) (2006)[2]
  • ਮਲ੍ਹਾਰੇ ਨੇ ਲਾਲਟੈਣ ਬੁਝਾਈ (ਲੇਖ-ਲੜੀ)
  • ਪੈੜਾਂ (ਨਾਵਲ) (2013)[3]
  • ਨਕਸ਼-ਨੁਹਾਰ (ਯਾਦਾਂ ਦੀ ਪਟਾਰੀ)
  • ਫਰਿੱਜ ਵਿਕਾਊ ਹੈ (ਵਿਅੰਗ ਸੰਗ੍ਰਹਿ, 1985)

ਹਵਾਲੇ

ਫਰਮਾ:ਹਵਾਲੇ