ਗੁਰਚੇਤ ਚਿੱਤਰਕਾਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਗੁਰਚੇਤ ਚਿੱਤਰਕਾਰ ਇੱਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹੈ।[1][2] ਉਹ ਇੱਕ ਮੰਚ ਕਲਾਕਾਰ ਅਤੇ ਲੇਖਕ ਵੀ ਹੈ। ਉਹ ਕੈਨੇਡਾ ਅਤੇ ਆਸਟਰੇਲੀਆ ਵਿੱਚ ਵੀ ਆਪਣੀ ਕਲਾਕਾਰੀ ਵਿਖਾ ਚੁੱਕਾ ਹੈ।[3]

ਫ਼ਿਲਮੀ ਜੀਵਨ

ਗੁਰਚੇਤ ਚਿੱਤਰਕਾਰ ਪੰਜਾਬੀ ਫ਼ਿਲਮਾਂ ਜਿਵੇਂ ਕਿ ਪੰਜਾਬ ਬੋਲਦਾ, ਟੌਹਰ ਮਿੱਤਰਾਂ ਦੀ, ਚੱਕ ਦੇ ਫੱਟੇ, ਹੀਰ ਰਾਂਝਾ: ਇੱਕ ਸੱਚੀ ਪਿਆਰ ਕਹਾਣੀ ਅਤੇ ਪਾਵਰ ਕੱਟ ਵਿੱਚ ਵੀ ਕੰਮ ਕਰ ਚੁੱਕਾ ਹੈ।[4]

ਹਾਸਰਸ ਐਲਬਮ

ਫਰਮਾ:ਕਾਲਮ ਸ਼ੁਰੂ

  1. ਫੌਜੀ ਦੀ ਫੈਮਲੀ
  2. ਨਜ਼ਾਰੇ ਨੰ.1
  3. ਫੈਮਲੀ 420
  4. ਫੈਮਲੀ 421
  5. ਫੈਮਲੀ 422
  6. ਫੈਮਲੀ 423
  7. ਫੈਮਲੀ 424
  8. ਫੈਮਲੀ 425
  9. ਫੈਮਲੀ 426
  10. ਫੈਮਲੀ 427
  11. ਫੈਮਲੀ 428
  12. ਫੈਮਲੀ 429
  13. ਫੈਮਲੀ 430
  14. ਢੀਠ ਜਵਾਈ (2015)[5]

ਫਰਮਾ:ਕਾਲਮ ਬੰਦ

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

  1. Cine Punjab. "Gurchet Chitarkar – Cine Punjab". cinepunjab.com. Retrieved 22 May 2015.
  2. Lua error in package.lua at line 80: module 'Module:Citation/CS1/Suggestions' not found.
  3. "Gurchet Chitarkar". bookmyshow.com. Retrieved 22 May 2015.
  4. Lua error in package.lua at line 80: module 'Module:Citation/CS1/Suggestions' not found.
  5. Lua error in package.lua at line 80: module 'Module:Citation/CS1/Suggestions' not found.