ਗੁਰਕੰਵਲ ਕੌਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਗੁਰਕੰਵਲ ਕੌਰ ਪੰਜਾਬ ਸੂਬੇ ਤੋਂ ਇੱਕ ਭਾਰਤੀ ਸਿਆਸਤਦਨ ਹੈ।[1] ਉਹ 2002 ਤੋਂ 2007 ਤੱਕ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਹੀ ਹੈ।[2] ਪਹਿਲਾਂ ਗੁਰਕੰਵਲ ਕੌਰ ਪਹਿਲਾਂ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਸੀ ਪਰ 2017 ਵਿੱਚ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਪੰਜਾਬ ਬੀਜੇਪੀ ਪ੍ਰਧਾਨ ਵਿਜੈ ਸਾਂਪਲਾ ਦੀ ਮੌਜਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ।[3][4][5]

ਪਰਿਵਾਰ

ਗੁਰਕੰਵਲ ਕੌਰ ਦਾ ਭਰਾ ਤੇਜ ਪ੍ਰਕਾਸ਼ ਸਿੰਘ ਪੰਜਾਬ ਸਰਕਾਰ ਵਿੱਚ ਮੰਤਰੀ ਸੀ ਅਤੇ ਉਸਦਾ ਪਿਤਾ ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ।[6][7]

ਇਹ ਵੀ ਵੇਖੋ

ਬਾਹਰਲੇ ਲਿੰਕ

ਹਵਾਲੇ

ਫਰਮਾ:ਹਵਾਲੇ

  1. "Beant Singh's daughter to quit as special invitee of Congress". hindustantimes.com. Retrieved 29 July 2016.
  2. "Sitting and previous MLAs from Jalandhar Cantt. Assembly Constituency". elections.in. Retrieved 29 July 2016.
  3. After 1 day in BJP she rejoined Congress Party in the presence of Capt Amrinder Singh President Punjab Congress"Congress leaders keep Gurkanwal guessing". tribuneindia.com. Retrieved 29 July 2016.
  4. Ex-CM Beant Singh's daughter joins BJP
  5. Beant Singh’s daughter Gurkanwal Kaur joins BJP
  6. Lua error in package.lua at line 80: module 'Module:Citation/CS1/Suggestions' not found.
  7. "Beant Singh's daughter not allowed entry into Burail jail". thehindu.com. Retrieved 29 July 2016.