ਗੁਰਕੀਰਤ ਸਿੰਘ ਕੋਟਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਗੁਰਕੀਰਤ ਸਿੰਘ ਕੋਟਲੀ ਭਾਰਤੀ ਪੰਜਾਬ ਤੋਂ ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਹੈ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ।

ਹਲਕਾ

ਗੁਰਕੀਰਤ ਸਿੰਘ ਨੇ 2012 - 2017 ਦੌਰਾਨ ਲੁਧਿਆਣਾ ਜਿਲ੍ਹੇ ਦੇ ਖੰਨਾ ਹਲਕੇ ਦੇ ਨੁਮਾਇੰਦਗੀ ਕੀਤੀ ਅਤੇ 2017 ਵਿੱਚ ਖੰਨਾ ਹਲਕੇ ਤੋਂ ਹੀ ਦੁਬਾਰਾ ਜਿੱਤ ਹਾਸਲ ਕਰਕੇ ਵਿਧਾਇਕ ਹੈ।


ਪਰਿਵਾਰ

ਗੁਰਕੀਰਤ ਸਿੰਘ ਦਾ ਪਿਤਾ ਸ. ਤੇਜ ਪ੍ਰਕਾਸ਼ ਸਿੰਘ ਪਾਇਲ ਹਲਕੇ ਤੋਂ 2002-2007 ਅਤੇ 2007-2012 ਦੋ ਵਾਰ ਵਿਧਾਇਕ ਅਤੇ ਦਾਦਾ ਬੇਅੰਤ ਸਿੰਘ 1992-1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਿਹਾ।[1]

ਹਵਾਲੇ

ਫਰਮਾ:Reflist