ਗਿਆਨੀ ਭਗਵਾਨ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਭਾਈ ਭਗਵਾਨ ਸਿੰਘ ਗਿਆਨੀ (27 ਜੁਲਾਈ 1884 - 8 ਸੰਤਬਰ 1962) ਗਦਰ ਲਹਿਰ ਦਾ ਚਿੰਤਕ ਸੀ।

ਜਿੰਦਗੀ

ਗਿਆਨੀ ਭਗਵਾਨ ਸਿੰਘ ਦਾ ਜਨਮ 27 ਜੁਲਾਈ 1884 ਨੂੰ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ ਪਿੰਡ ਵੜਿੰਗ, ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ। ਉਸ ਦੇ ਵਡੇਰੇ ਕਸ਼ਮੀਰੀ ਬ੍ਰਾਹਮਣ ਸਨ ਅਤੇ 17ਵੀਂ ਸਦੀ ਵਿੱਚ ਪੰਜਾਬ ਆਏ ਸਨ।[1]

ਹਵਾਲੇ

ਫਰਮਾ:ਹਵਾਲੇ