ਗਿਆਨੀ ਤ੍ਰਿਲੋਕ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਗਿਆਨੀ ਤ੍ਰਿਲੋਕ ਸਿੰਘ (1908 - ?) ਪੰਜਾਬੀ ਨਾਵਲਕਾਰ ਸੀ।

ਜ਼ਿੰਦਗੀ

ਤ੍ਰਿਲੋਕ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਮਾਲਪੁਰ ਵਿੱਚ 1908 ਵਿੱਚ ਹੋਇਆ ਸੀ।[1]

ਲਿਖਤਾਂ

  • ਅਮਰ-ਸ਼ਹੀਦ ਬਾਬਾ ਦੀਪ ਸਿੰਘ ਜੀ
  • ਕੰਵਰ ਨੌ-ਨਿਹਾਲ ਸਿੰਘ ਦੀ ਮੌਤ
  • ਖੂਨ ਕਿਸ ਕੀਤਾ
  • ਗੋਲੀ ਚਲਦੀ ਗਈ ਅਰਥਾਤ ਬੱਬਰਾਂ ਦੀ ਵਿਥਿਆ
  • ਜੁੱਧ ਭੰਗਾਣੀ
  • ਜਾਗ ਪਿਆ ਮਜ਼ਦੂਰ
  • ਬਹਾਦਰ ਬਚਿੱਤ੍ਰ ਸਿੰਘ
  • ਬਹਾਦਰ ਸ਼ਮਸੇਰ ਕੌਰ
  • ਬਹਾਦਰ ਸ਼ਰਨ ਕੌਰ
  • ਬਹਾਦਰ ਸਾਹਿਬ ਕੌਰ, ਪਟਿਆਲਾ
  • ਬੀਟੀ ਦੀਆਂ ਡਾਂਗਾਂ
  • ਬੀਰ ਗੜ੍ਹ
  • ਭਗਤ ਸਿੰਘ ਸ਼ਹੀਦ
  • ਭਾਈ ਮਨੀ ਸਿੰਘ ਜੀ ਸ਼ਹੀਦ
  • ਮਾਤਾ ਗੰਗਾ ਜੀ
  • ਮਾਤਾ ਗੁਜਰੀ ਜੀ
  • ਮਾਤਾ ਭਾਨੀ ਜੀ
  • ਲਾਲ ਕਿਲ੍ਹੇ ਦੀ ਕੈਦਣ
  • ਸਬਰ ਦੇ ਘੁੱਟ
  • ਸਰਦਾਰ ਭਗਤ ਸਿੰਘ[2]
  • ਸਰਦਾਰਨੀ ਸਦਾ ਕੌਰ[3]
  • ਪ੍ਰੀਤ ਅਧਵਾਟੇ
  • ਉਡੀਕ ਦਾ ਅੰਤ
  • ਜਲਾਵਤਨ ਮਹਾਰਾਜਾ ਦਲੀਪ ਸਿੰਘ
  • ਅਣਖੀਲਾ ਜਰਨੈਲ (ਹਰੀ ਸਿੰਘ ਨਲੂਆ)
  • ਬਾਗੀ ਸੁੰਦਰੀ
  • ਸਮਾਜ ਦੇ ਆਗੂ
  • ਵਿਸਾਹ ਘਾਤ[4]

ਹਵਾਲੇ

ਫਰਮਾ:ਹਵਾਲੇ

  1. "..:: Panjab Digital Library::." www.panjabdigilib.org. Retrieved 2019-03-30.
  2. "ਇੰਡੈਕਸ:ਸਰਦਾਰ ਭਗਤ ਸਿੰਘ.pdf - ਵਿਕੀਸਰੋਤ" (PDF). pa.wikisource.org. Retrieved 2020-02-04.
  3. "ਪੰਨਾ:ਸਰਦਾਰ ਭਗਤ ਸਿੰਘ.pdf/2 - ਵਿਕੀਸਰੋਤ". pa.wikisource.org. Retrieved 2020-09-26.
  4. "ਪੰਨਾ:ਸਰਦਾਰ ਭਗਤ ਸਿੰਘ.pdf/2 - ਵਿਕੀਸਰੋਤ". pa.wikisource.org. Retrieved 2020-09-26.