ਗਗਨ ਗਿੱਲ

ਭਾਰਤਪੀਡੀਆ ਤੋਂ
Jump to navigation Jump to search

ਗਗਨ ਗਿੱਲ (ਜਨਮ - 1959) ਆਧੁਨਿਕ ਹਿੰਦੀ ਕਵਿਤਰੀਆਂ ਵਿੱਚੋਂ ਇੱਕ ਹੈ।

ਜ਼ਿੰਦਗੀ

ਗਗਨ ਗਿੱਲ ਦਾ ਜਨਮ 1959 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਉਸਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਹੈ ਅਤੇ ਹਿੰਦੀ ਅਤੇ ਕੁੱਲਵਕਤੀ ਲਿਖਾਰੀ ਦੇ ਤੌਰ 'ਤੇ ਅੰਗਰੇਜ਼ੀ ਸਾਹਿਤ ਵਿੱਚ ਤਕੜਾ ਯੋਗਦਾਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ਕਈ ਅਮਰੀਕੀ, ਬਰਤਾਨਵੀ ਅਤੇ ਜਰਮਨ ਯੂਨੀਵਰਸਿਟੀਆਂ ਦੇ ਕੋਰਸ ਦਾ ਹਿੱਸਾ ਹਨ। ਗਗਨ ਗਿੱਲ ਨੇ

ਪ੍ਰਮੁੱਖ ਰਚਨਾਵਾਂ

ਕਾਵਿ ਸੰਗ੍ਰਿਹ

  • ਏਕ ਦਿਨ ਲੌਟੇਗੀ ਲੜਕੀ
  • ਅੰਧੇਰੇ ਮੇਂ ਬੁੱਢਾ
  • ਯਹ ਆਕਾਂਕਸ਼ਾ ਸਮਯ ਨਹੀਂ
  • ਥਪਕ-ਥਪਕ ਦਿਲ ਥਪਕ ਥਪਕ

ਗਦ ਸੰਗ੍ਰਿਹ

  • ਦਿੱਲੀ ਮੇਂ ਉਨੀਂਦੇਂ

ਯਾਤਰਾ ਬਿਰਤਾਂਤ

  • ਅਵਾਕ