ਖੋਖਰ ਕਲਾਂ, ਸੰਗਰੂਰ

ਭਾਰਤਪੀਡੀਆ ਤੋਂ
Jump to navigation Jump to search

ਖੋਖਰ ਕਲਾਂ, ਸੰਗਰੂਰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਲਹਿਰਾਗਾਗਾ ਦੇ ਨੇੜੇ ਇੱਕ ਪਿੰਡ ਹੈ। ਇਹ ਦਿੜ੍ਹਬਾ ਹਲਕੇ ਦਾ ਇਕ ਪਿੰਡ ਹੈ। ਇਹ ਲਹਿਰਾਗਾਗਾ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦਾ ਥਾਣਾ ਲਹਿਰਾ, ਡਾਕਖਾਨਾ ਗੋਬਿੰਦਗੜ੍ਹ ਜੇਜੀਆਂ ਅਤੇ ਤਹਿਸੀਲ ਲਹਿਰਾ ਹੈ। ਇਸ ਪਿੰਡ ਦੀ ਆਬਾਦੀ 2000 ਦੇ ਕਰੀਬ ਹੈ। ਪਿੰਡ ਦੀ ਵੋਟ 1609 ਹੈ। ਪਿੰਡ ਵਿੱਚ ਕੁੱਲ ਸੱਤ ਵਾਰਡ ਹਨ। ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਗੁਰੂ-ਘਰ ਬਣਿਆ ਹੋਇਆ ਹੈ।