ਖੇੜੀ ਸਾਹਿਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:Infobox settlement ਖੇੜੀ ਸਾਹਿਬ ਪਿੰਡ ਜਿਲ੍ਹੇ ਸੰਗਰੂਰ ਦਾ ਪਿੰਡ ਹੈ ਸੰਗਰੂਰ ਪਾਤੜਾਂ ਰੋਡ ਤੇ ਸੰਗਰੂਰ ਤੋਂ 4 ਕਿਲੋਮੀਟਰ ਪੱਛਮ ਵਾਲੇ ਪਾਸੇ ਮਹਿਲਾਂ ਚੋਂਕ ਤੋਂ 3 ਕਿਲੋਮੀਟਰ ਤੇ ਸਥਿਤ ਹੈ । ਇਸਦੇ ਨਾਲ ਲਗਦੇ ਪਿੰਡ ਈਲਵਾਲ,ਕਨੋਈ,ਕੁਲਾਰਾਂ,ਗੱਗੜਪੁਰ ਹਨ। ਇਸ ਪਿੰਡ ਨੂੰ ਖੇੜੀ ਸਾਹਿਬ ਇਸ ਕਰਕੇ ਕਿਹਾ ਜਾਂਦਾ ਹੈ । ਬਾਬਾ ਦਲੇਰ ਸਿੰਘ ਜੀ ਛੋਟੀ ਉਮਰ ਵਿਚ ਆਏ ਸਨ। ਓਹਨਾਂ ਨੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਬਣਾਇਆ। ਇਥੇ ਹਰੇਕ ਮਹੀਨੇ ਪੂਰਨਮਾਸ਼ੀ ਮਨਾਈ ਜਾਂਦੀ ਹੈ। ਇਸ ਪਿੰਡ ਵਿਚ ਇੱਕ ਖੇਤੀ ਬਾੜੀ ਕੇਂਦਰ ਹੈ। ਇਸ ਵਿਚ ਵੱਡਾ ਬਾਗ ਹੈ ਜਿਸ ਵਿਚ ਅੰਬ ,ਨਾਸਪਾਤੀ, ਅਮਰੂਦ,ਅੰਗੂਰ, ਆੜੂ, ਫਲ ਪੈਦਾ ਕੀਤੇ ਜਾਂਦੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ