ਖਾਜ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਖਾਜ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਲਿਖਿਆ ਗਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ।

ਪਲਾਟ

ਇਹ ਨਾਵਲ ਪੰਜਾਬ ਦੇ ਪੁਆਧ ਖੇਤਰ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਸੰਤਾਲੀ ਦੇ ਉਜਾੜੇ ਅਤੇ 80ਵਿਆਂ ਦੇ ਦਹਿਸ਼ਤਗਰਦੀ ਦੇ ਢਾਹੇ ਅਕਹਿ ਕਸ਼ਟਾਂ ਦੀ ਕਹਾਣੀ ਬਿਆਨ ਕਰਦਾ ਹੈ। ਪਾਕਿਸਤਾਨ ਤੋਂ ਆਪਣੇ ਅੱਬਾ ਦੇ ਨਾਲ ਆਈ ਸਾਦੀਆ ਇਸ ਸੰਤਾਪੇ ਪ੍ਰਸੰਗ ਵਿੱਚ ਮਨੁੱਖੀ ਹੋਣੀ ਨੂੰ ਸਮਝਣ ਲਈ ਯਤਨਸ਼ੀਲ ਹੈ। ਨਾਵਲ ਦੀ ਸੈਟਿੰਗ ਕੁਰਾਲੀ, ਰੋਪੜ ਦੇ ਆਸ-ਪਾਸ ਵਸਦੇ ਨੀਮ-ਪਹਾੜੀ ਲੋਕਾਂ ਦੇ ਅੱਧੀ ਸਦੀ ਦੌਰਾਨ ਵਾਪਰੇ ਦੂਹਰੇ ਦੁਖਾਂਤ ਕਾਰਨ ਅਨੇਕਾਂ ਪਰਵਾਰ ਮਰਦਾਂ ਤੋਂ ਵਿਰਵੇ ਹੋ ਗਏ। ਰੀਵਿਊਕਾਰ ਜੋਗਿੰਦਰ ਸਿੰਘ ਜੋਗੀ ਅਨੁਸਾਰ: ਫਰਮਾ:Quotation

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ