ਕਾਕਾ ਹਾਥਰਸੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਕਾਕਾ ਹਾਥਰਸੀ (18 ਸਤੰਬਰ 1906 – 18 ਸਤੰਬਰ 1995) ਦਾ ਅਸਲੀ ਨਾਮ ਪ੍ਰਭੁਨਾਥ ਗਰਗ ਸੀ। ਉਹ ਹਿੰਦੀ ਵਿਅੰਗਕਾਰ ਅਤੇ ਹਾਸਰਸ ਕਵੀ ਸਨ। ਉਹਨਾਂ ਦੀ ਸ਼ੈਲੀ ਦੀ ਛਾਪ ਉਹਨਾਂ ਦੀ ਪੀੜ੍ਹੀ ਦੇ ਹੋਰ ਕਵੀਆਂ ਉੱਤੇ ਤਾਂ ਪਈ ਹੀ, ਅੱਜ ਵੀ ਅਨੇਕ ਲੇਖਕ ਅਤੇ ਵਿਅੰਗ ਕਵੀ ਕਾਕਾ ਦੀਆਂ ਰਚਨਾਵਾਂ ਦੀ ਸ਼ੈਲੀ ਅਪਣਾ ਕੇ ਲੱਖਾਂ ਸ਼ਰੋਤਿਆਂ ਅਤੇ ਪਾਠਕਾਂ ਦਾ ਮਨੋਰੰਜਨ ਕਰ ਰਹੇ ਹਨ।

ਕਾਕਾ ਹਾਥਰਸੀ ਦੇ ਘਰ -ਹਾਥਰਸ

ਵਿਅੰਗਕਾਰ

ਵਿਅੰਗ ਦਾ ਮੂਲ ਉਦੇਸ਼ ਕੇਵਲ ਮਨੋਰੰਜਨ ਨਹੀਂ ਸਗੋਂ ਸਮਾਜ ਵਿੱਚ ਵਿਆਪਤ ਕੁਰੀਤੀਆਂ, ਭ੍ਰਿਸ਼ਟਾਚਾਰ ਅਤੇ ਰਾਜਨੀਤਕ ਕੁਸ਼ਾਸਨ ਦੇ ਵੱਲ ਧਿਆਨਦਿਵਾਉਣਾ ਹੁੰਦਾ ਹੈ।