ਕਸੇਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਕਸੇਲ ਤਰਨ ਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ।

ਇਸ ਪਿੰਡ ਦਾ ਪਹਿਲਾਂ ਜਿਲ੍ਹਾ ਅੰਮ੍ਰਿਤਸਰ ਸੀ ਪਰ ਹੁਣ ਤਰਨਤਾਰਨ ਜਿਲ੍ਹਾ ਬਣਨ ਕਰਕੇ ਇਸ ਪਿੰਡ ਦਾ ਜਿਲ੍ਹਾ ਵੀ ਤਰਨਤਾਰਨ ਬਣ ਗਿਆ ਹੈ। ਤਸੀਲ ਤਾਂ ਪਹਿਲਾਂ ਤੋਂ ਹੀ ਤਰਨਤਾਰਨ ਹੈ ਤੇ ਸਬ-ਤਸੀਲ ਝਬਾਲ ਹੈ। ਪਿੰਡ ਢੰਡ ਕਸੇਲ ਤੋਂ ਜ਼ਿਲ੍ਹਾ ਤਰਨ ਤਾਰਨ ਸ਼ੁਰੂ ਹੋ ਜਾਂਦਾ ਹੈ।

ਪਿੰਡ ਸੰਬੰਧੀ

ਕਸੇਲ ਪੁਰਾਤਨ ਪਿੰਡ ਹੈ। ਪਹਿਲਾਂ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਸੀ। ਇੱਥੇ ਮਾਤਾ ਕੌਸ਼ੱਲਿਆ ਦੇ ਪੇਕੇ ਸਨ ਜਿਸ ਕਰਕੇ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਪਿਆ ਜੋ ਹੁਣ ਕਸੇਲ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਅਬਾਦੀ ਤਕਰੀਬਨ 7500 ਦੇ ਕਰੀਬ ਹੈ । ਇਸ ਪਿੰਡ ਵਿੱਚ ਜੱਟ ਸਿੱਖ 70% ਅਤੇ ਬਾਕੀ ਹੋਰ ਬਰਾਦਰੀਆਂ ਵੀ ਮੌਜੂਦ ਹਨ। ਇਸ ਪਿੰਡ ਦੀਆਂ 3 ਪੰਚਾਇਤਾਂ ਹਨ।

ਇਹ ਅੰਮ੍ਰਿਤਸਰ ਤੋਂ ਤਕਰੀਬਨ 25 ਕੁ ਕਿਲੋ ਮੀਟਰ ਦੱਖਣ ਤੋਂ ਪੱਛਮ ਵੱਲ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ 8 ਕਿਲੋ ਮੀਟਰ ਉਤੱਰ ਤੋਂ ਪੱਛਮ ਵਾਲੇ ਪਾਸੇ ਹੈ।

ਪਿੰਡ ਵਿੱਚ ਆਰਥਿਕ ਸਥਿਤੀ

ਪਿੰਡ ਦੇ 89 ਲੋਕ ਖੇਤੀਬਾੜੀ ਦੇ ਕੰਮ ਨਾਲ ਪੂਰੇ ਤਰੀਕੇ ਨਾਲ ਜੁੜੇ ਹੋਏ ਹਨ।

ਪਿੰਡ ਵਿੱਚ ਮੁੱਖ ਥਾਵਾਂ

ਧਾਰਮਿਕ ਥਾਵਾਂ

ਸ਼ਿਵ ਜੀ ਦਾ ਪੁਰਾਤਨ ਮੰਦਰ ਹੈ ਜਿੱਥੇ ਸ਼ਿਵਰਾਤਰੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਹ ਮੰਦਰ ਸ਼ਿਵ ਦੇ ਚਾਰ ਮੰਦਰਾਂ ਕਾਂਸ਼ੀ, ਕਲਾਨੌਰ, ਕਾਬਾ ਤੇ ਕਸੇਲ ਵਿੱਚੋਂ ਇੱਕ ਹੈ।

ਇਤਿਹਾਸਿਕ ਥਾਵਾਂ

ਸਹਿਕਾਰੀ ਥਾਵਾਂ

ਪਿੰਡ ਵਿੱਚ ਖੇਡ ਗਤੀਵਿਧੀਆਂ

ਪਿੰਡ ਵਿੱਚ ਸਮਾਰੋਹ

ਪਿੰਡ ਦੀਆ ਮੁੱਖ ਸਖਸ਼ੀਅਤਾਂ

ਫੋਟੋ ਗੈਲਰੀ

ਪਹੁੰਚ

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀ