ਕਰਨਾਟਕ ਕੇਂਦਰੀ ਯੂਨੀਵਰਸਿਟੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox university ਕਰਨਾਟਕ ਕੇਂਦਰੀ ਯੂਨੀਵਰਸਿਟੀ (ਸੀਯੂਕੇ) ਭਾਰਤੀ ਰਾਜ ਦੇ ਜ਼ਿਲ੍ਹਾ ਗੁਲਬਰਗਾ ਵਿੱਚ ਸਥਾਪਿਤ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਸੰਸਦ ਦੇ ਐਕਟ (ਨੰਬਰ 3, 2009) ਅਧੀਨ ਸਥਾਪਿਤ ਕੀਤੀ ਗ ਹੈ। ਇਹ ਯੂਨੀਵਰਸਿਟੀ 2009 ਵਿੱਚ ਸਥਾਪਿਤ ਕੀਤੀਆਂ ਗਆਂ 16 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਯੂਨੀਵਰਸਿਟੀ 650 ਏਕਡ਼ ਤੱਕ ਫੈਲੀ ਹੋ ਹੈ।

ਹੋਰ ਵੇਖੋ

ਹਵਾਲੇ

ਫਰਮਾ:ਹਵਾਲੇ

ਬਾਹਰੀ ਕਡ਼ੀਆਂ