ਕਪੂਰਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਕਪੂਰਗੜ੍ਹ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ।[1] ਇਹ ਪਿੰਡ ਬੁ੍ੱਗੇ ਤੋਂ ਖੰਨੇ ਅਤੇ ਅਮਲੋਹ ਤੋਂ ਜੋੜੇਪੁਲ ਵਾਲੀ ਸੜਕ ਉੱਪਰ ਸਥਿਤ ਹੈ। ਇਸ ਪਿੰਡ ਵਿੱਚ 2 ਗੁਰੂਦੁਆਰੇ ਸਥਾਪਿਤ ਹਨ। ਵੱਡਾ ਗੁਰੂਦੁਆਰਾ ਸਾਹਿਬ ਛੇਵੇ ਗੁਰੂ ਸ੍ਰੀ ਗੁ੍ਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਉੱਪਰ ਸਥਾਪਿਤ ਹੈ।

ਹਵਾਲੇ

ਫਰਮਾ:ਹਵਾਲੇ