ਕਣਕਾਂ ਦੇ ਓਹਲੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਕਣਕਾਂ ਦੇ ਓਹਲੇ 1971 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਓਮੀ ਬੇਦੀ ਹਨ[1] ਅਤੇ ਕਹਾਣੀ ਪਰਕਾਸ਼ਚੰਦ ਗਰਗ ਨੇ ਲਿਖੀ। ਇਸ ਦੇ ਮੁੱਖ ਸਿਤਾਰਿਆਂ ਵਿੱਚ ਰਵਿੰਦਰ ਕਪੂਰ, ਇੰਦਰਾ, ਜੀਵਨ, ਉਮਾ ਦੱਤ, ਮੁਮਤਾਜ਼ ਬੇਗ਼ਮ ਸ਼ਾਮਲ ਹਨ।[2][3] ਧਰਮਿੰਦਰ ਅਤੇ ਆਸ਼ਾ ਪਾਰੇਖ ਨੇ ਇਸ ਵਿੱਚ ਮਹਿਮਾਨ ਕਲਾਕਾਰਾਂ ਵਜੋਂ ਅਦਾਕਾਰੀ ਕੀਤੀ। ਸਪਨ ਜਗਮੋਹਨ ਨੇ ਇਸ ਦਾ ਸੰਗੀਤ ਤਿਆਰ ਕੀਤਾ[4][5][6] ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਆਸ਼ਾ ਭੋਂਸਲੇ, ਊਸ਼ਾ ਤਿਮੋਤੀ, ਭੁਪਿੰਦਰ ਅਤੇ ਬਲਬੀਰ ਹਨ। ਇਸ ਦੇ ਗੀਤਕਾਰ ਨਕਸ਼ ਲਾਇਲਪੁਰੀ ਅਤੇ ਪ੍ਰੋਡਿਊਸਰ ਜਗਦੀਸ਼ ਗਾਰਗੀ ਹਨ।

ਕਿਰਦਾਰ

ਅਦਾਕਾਰ/ਅਦਾਕਾਰਾ ਕਿਰਦਾਰ
ਰਵਿੰਦਰ ਕਪੂਰ ਮਦਨ
ਇੰਦਰਾ ਨਿੱਮੋ
ਜੀਵਨ ਰਾਮੂ ਸ਼ਾਹ
ਉਮਾ ਦੱਤ ਚੌਧਰੀ ਕਰਤਾਰ ਸਿੰਘ (ਮਦਨ ਦਾ ਪਿਓ)
ਮੁਮਤਾਜ਼ ਬੇਗ਼ਮ ਮਦਨ ਦੀ ਮਾਂ
ਅਨਵਰ ਹੁਸੈਨ ਕਰਤਾਰ ਸਿੰਘ ਉਰਫ਼ ਕਰਤਾਰਾ ਡਾਕੂ
ਧਰਮਿੰਦਰ ਬੰਤਾ ਸਿੰਘ
ਆਸ਼ਾ ਪਾਰੇਖ ਨਿੱਕੀ

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

  1. ਫਰਮਾ:IMDb
  2. "Kankan De Ohle". Retrieved ਨਵੰਬਰ 18, 2012.
  3. Lua error in package.lua at line 80: module 'Module:Citation/CS1/Suggestions' not found.
  4. "Kankan De Ohle Pnj". flipkart.com. Retrieved ਨਵੰਬਰ 18, 2012. {{cite web}}: External link in |publisher= (help)
  5. "Kankan De Ohle". Raaga.com. Retrieved ਨਵੰਬਰ 18, 2012. {{cite web}}: External link in |publisher= (help)
  6. Lua error in package.lua at line 80: module 'Module:Citation/CS1/Suggestions' not found.