ਓਬਲੋਮੋਵ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਓਬਲੋਮੋਵ (ਫਰਮਾ:Lang-ru)[1] ਰੂਸੀ ਲੇਖਕ ਇਵਾਨ ਗੋਂਚਾਰੇਵ ਸਭ ਤੋਂ ਦਾ ਪ੍ਰਸਿਧ ਨਾਵਲ ਹੈ। ਇਹ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਇਆ ਸੀ। ਓਬਲੋਮੋਵ ਨਾਵਲ ਦਾ ਕੇਂਦਰੀ ਪਾਤਰ ਵੀ ਹੈ, ਜਿਸ ਨੂੰ ਅਕਸਰ ਵਾਧੂ ਬੰਦੇ ਦੇ ਅਵਤਾਰ ਵਜੋਂ,19ਵੀਂ ਸਦੀ ਦੇ ਰੂਸੀ ਸਾਹਿਤ ਦੇ ਇੱਕ ਅਲਾਮਤੀ ਪਾਤਰ ਵਜੋਂ ਲਿਆ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Oblomov is pronounced ਫਰਮਾ:IPA-ru, with the stress on the second syllable.